Breaking- ਕੈਪਟਨ ਨੇ ਕਿਸਾਨਾਂ ਨੂੰ ਕੀਤੀ ਅਪੀਲ- ਮੁਸਾਫਿਰ ਗੱਡੀਆਂ ਨੂੰ ਵੀ ਦੇਣ ਰਾਹ

Continues below advertisement

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੀਤੀ ਅਪੀਲ 
ਮੁਸਾਫਿਰ ਗੱਡੀਆਂ ਨੂੰ ਵੀ ਕਿਸਾਨ ਦੇਣ ਰਾਹ-ਕੈਪਟਨ
ਪੰਜਾਬੀਆਂ ਅਤੇ ਫੌਜੀਆਂ ਨੂੰ ਆ ਰਹੀ ਹੈ ਦਿੱਕਤ-ਕੈਪਟਨ 
ਕਿਸਾਨ ਸਿਰਫ ਮਾਲ ਗੱਡੀਆਂ ਨੂੰ ਰਾਹ ਦੇਣ ਲਈ ਹੋਏ ਨੇ ਤਿਆਰ
24 ਸਤੰਬਰ ਤੋਂ ਪੰਜਾਬ 'ਚ ਰੇਲ ਗੱਡੀਆਂ ਨੇ ਬੰਦ

Continues below advertisement

JOIN US ON

Telegram