ਪੰਜਾਬ 'ਚ ਪ੍ਰੀਖਿਆਵਾਂ ਟਾਲਣ ਲਈ ਸੀਐੱਮ ਦੀ ਸਿੱਖਿਆ ਮੰਤਰੀ ਨੂੰ ਚਿੱਠੀ
Continues below advertisement
ਮੁੱਖ ਮੰਤਰੀ ਕੈਪਟਨ ਨੇ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਲਿਖਿਆ ਪੱਤਰ, ਕੈਪਟਨ ਤੋਂ ਪਹਿਲਾਂ ਕੇਜਰੀਵਾਲ ਵੀ ਕਰ ਚੁੱਕੇ ਨੇ ਅਪੀਲ , ਕੋਰੋਨਾ ਕਰਕੇ ਇਮਤਿਹਾਨ ਕੁਝ ਵਕਤ ਲਈ ਟਾਲਣ ਦੀ ਕੀਤੀ ਅਪੀਲ
Continues below advertisement