Farmer protest| ਕੀ ਕਿਸਾਨਾਂ ਨੂੰ ਮੋਦੀ ਦਾ MSP ਵਾਲਾ ਮਤਾ ਪਸੰਦ ਹੈ ?

Continues below advertisement

Farmer protest| ਮੀਟਿੰਗ ਚੱਲੀ 4 ਘੰਟੇ ਪਰ ਦਿੱਲੀ ਕੂਚ ਦਾ ਪ੍ਰੋਗਰਾਮ ਜਾਰੀ, 21 ਫਰਵਰੀ ਲਈ ਤਿਆਰੀ 

#Farmerprotest2024 #MSP #KisanProtest #Shambhuborder #teargas #piyushgoyal #Farmers #SKM  #Farmers #Kisan #BhagwantMann #AAPPunjab  #Shambuborder #Jagjitsinghdalewal #Sarwansinghpander #NarendraModi #BJP #Punjab #PunjabNews #ABPSanjha #ABPNews #ABPLIVE

ਦਾਲਾਂ , ਮੱਕੀ ਅਤੇ ਕਪਾਹ ਤੇ MSP, ਪਰ ਹੋਵੇਗਾ ਇਕਰਾਰਨਾਮਾ, ਕੀ ਕਿਸਾਨਾਂ ਨੂੰ ਮੋਦੀ ਦੇ ਮੰਤਰੀਆਂ ਵੱਲੋਂ ਪੇਸ਼ ਇਹ ਔਫਰ ਮਨਜ਼ੂਰ ਹੈ ਇਸ ਤੇ ਚਰਚਾ ਹੋਵੇਗੀ ਪਰ ਤੁਹਾਨੂੰ ਦੱਸ ਦਿੰਦੇ ਹਾ ਕਿ ਲੰਘੀ ਰਾਤ 4 ਘੰਟਿਆਂ ਤੋਂ ਵੱਧ ਜੋ ਚਰਚਾ ਹੋਈ ਉਸ ਵੀ ਸਰਕਾਰ ਨੇ ਕੀ ਮਤਾ ਦਿੱਤਾ, ਤਾਂ ਸਭ ਤੋਂ ਪਹਿਲੀ ਗੱਲ਼ ਤਾਂ ਇਹ ਕਿ MSP 'ਤੇ ਖਰੀਦਣ ਲਈ ਇਕ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਜਾਣਗੇ, ਜੋ ਕਿ ਪੰਜ ਸਾਲਾਂ ਲਈ ਹੋਵੇਗਾ। ਇਹ ਸਮਝੌਤਾ NCCF, NAFED ਅਤੇ CCI ਨਾਲ ਹੋਵੇਗਾ। ਜਿਨ੍ਹਾਂ ਉਤਪਾਦਾਂ ਲਈ ਪ੍ਰਸਤਾਵ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਉੜਦ ਦੀ ਦਾਲ, ਮਸੂਰ ਦਾਲ, ਮੱਕੀ ਅਤੇ ਕਪਾਹ ਸ਼ਾਮਲ ਹਨ।

Continues below advertisement

JOIN US ON

Telegram