ਭਗਵੰਤ ਮਾਨ ਰਬੜ ਦੀ ਸਟੈਂਪ ਦਾ ਮੁੱਖ ਮੰਤਰੀ-ਹਰਸਿਮਰਤ ਕੌਰ ਬਾਦਲ
Continues below advertisement
ਭਗਵੰਤ ਮਾਨ ਰਬੜ ਦੀ ਸਟੈਂਪ ਦਾ ਮੁੱਖ ਮੰਤਰੀ-ਹਰਸਿਮਰਤ ਕੌਰ ਬਾਦਲ
ਇਹ ਮੁੱਖ ਮੰਤਰੀ ਰਬੜ ਸਟੈਂਪ ਦਾ ਹੈ ।
ਪੰਜਾਬ ਨੂੰ ਕਰਜਾਈ ਕਰ ਛੱਡਿਆ ਹੈ ।
ਕੇਜਰੀਵਾਲ ਨੇ ਆਪਣੇ ਚਹੇਤੇ ਮੰਤਰੀ ਬਣਾਏ
ਦਿੱਲੀ ਵਿਚ ਕੈਬਿਨੇਟ ਦੇ ਮੰਤਰੀਆ ਨੂੰ ਬੁਲਾਇਆ ਗਿਆ ਜਿਸ ਵਿਚ ਮੁਖ ਮੰਤਰੀ ਮਾਨ ਨੂੰ ਹੀ ਨਹੀ ਬੁਲਾਇਆ ।
ਭਗਵੰਤ ਮਾਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ।
ਦਿਲੀ ਪੁਰੀ ਤਰਾ ਪੰਜਾਬ ਨੂੰ ਕੰਟਰੋਲ ਕਰ ਰਹੀ ਹੈ ।
ਸਰਕਾਰ ਨੇ ਲੋਕਤੰਤਰ ਦਾ ਘਾਣ ਕਰਕੇ ਹਾਜਰਾ ਦੀ ਗਿਣਤੀ ਵਿਚ ਪੰਚਾਇਤ ਚੋਣਾ ਵਿਚ ਕਾਗਜ ਰਦ ਕੀਤੇ ਗਏ ਹਨ ।
ਜਿਸੇ ਦੀ ਵੀ ਕਾਗਜ ਗਲਤ ਤਰੀਕੇ ਨਾਲ ਰਦ ਕੀਤੇ ਹਨ । ਉਹਨਾ ਦੀ ਲੜਾਈ ਅਕਾਲੀ ਦਲ ਕੋਰਟ ਚ ਲੜੇਗਾ ।
ਸੁਖਬੀਰ ਬਾਦਲ ਮੁਕਤਸਰ ਗਏ ਤਾਂ ਡੀਸੀ ਦਫਤਰ ਛਡ ਕੇ ਭਜ ਗਿਆ ।
ਲੋਕਤੰਤਰ ਵਿਚ ਹਰੇਕ ਨੂੰ ਚੋਣ ਲੜਨ ਦਾ ਹਕ ਹੈ ।
ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾ ਲਈ ਲ਼ੜ ਰਹੇ ਹੈ ਤਾਂ ਚੰਗੀ ਗਲ ਹੈ ਪਰ ਉਨਾ ਦਾ ਕਾਂਗਰਸ ਨੇ ਵੀ ਇਹੀ ਕੁਝ ਕੀਤਾ ।
ਲੋਕ ਸਭਾ ਚੋਣ ਵੇਲੇ ਕਾਂਗਰਸੀਆਂ ਨੇ ਮੈਨੂੰ ਇਕ ਪਿੰਡ ਵਿਚ ਵੜਨ ਨਹੀ ਦਿਤਾ ਸੀ ।
Continues below advertisement
Tags :
Harsimrat Badal