CM Bhagwant maan ਦੀ ਵਹੁਟੀ ਨੂੰ ਚੌਂਕੇ ਚੜ੍ਹਾਇਆ
Continues below advertisement
CM ਭਗਵੰਤ ਮਾਨ ਦੀ ਵਹੁਟੀ ਨੂੰ ਚੌਂਕੇ ਚੜ੍ਹਾਇਆ
ਵਹੁਟੀ ਨਾਲ ਪਿੰਡ ਸਤੌਜ ਪਹੁੰਚੇ CM ਭਗਵੰਤ ਮਾਨ
ਤੀਜ ਦੇ ਤਿਉਹਾਰ 'ਤੇ ਸਹੁਰੇ ਘਰ ਪਹੁੰਚੀ ਡਾ. ਗੁਰਪ੍ਰੀਤ ਕੌਰ
ਪਿੰਡ ਵਾਲਿਆਂ ਨੇ ਕੀਤਾ ਨਵੀਂ ਜੋੜੀ ਦਾ ਭਰਵਾਂ ਸਵਾਗਤ
ਵਿਆਹ ਤੋਂ ਬਾਅਦ ਪਹਿਲੀ ਵਾਰ ਜੱਦੀ ਪਿੰਡ ਸਤੌਜ ਗਏ ਮਾਨ
ਪਤਨੀ ਗੁਰਪ੍ਰੀਤ ਕੌਰ ਨਾਲ ਪਿੰਡ ਸਤੌਜ ਪਹੁੰਚੇ CM ਮਾਨ
Continues below advertisement
Tags :
Punjab News CM Bhagwant Maan Bhagwant Maan Wife Cm Maan After Marriage At Stouj Cm Wife Gurpreet Kaur