Farmer Protest| 'ਹੋਰ ਦੇਸ਼ਾਂ ਤੋਂ ਦਾਲਾਂ ਮੰਗਵਾਉਂਦੇ ਹੋ ਸਾਡੇ ਤੋਂ ਲੈ ਲਵੋ ਪਰ ਪਹਿਲਾਂ MSP ਦੀ ਗਰੰਟੀ ਦਿਓ'

Continues below advertisement

Farmer Protest| 'ਹੋਰ ਦੇਸ਼ਾਂ ਤੋਂ ਦਾਲਾਂ ਮੰਗਵਾਉਂਦੇ ਹੋ ਸਾਡੇ ਤੋਂ ਲੈ ਲਵੋ ਪਰ ਪਹਿਲਾਂ MSP ਦੀ ਗਰੰਟੀ ਦਿਓ'

#Farmerprotest2024 #MSP #KisanProtest #Shambhuborder #teargas #piyushgoyal #Farmers #SKM  #Farmers #Kisan #BhagwantMann #AAPPunjab  #Shambuborder #Jagjitsinghdalewal #Sarwansinghpander #NarendraModi #BJP #Punjab #PunjabNews #ABPSanjha #ABPNews #ABPLIVE

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਦਲਵੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਦੀ ਮੰਗ ਕੀਤੀ, ਕੇਂਦਰੀ ਮੰਤਰੀਆਂ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੋਜ਼ਮਬੀਕ ਅਤੇ ਕੋਲੰਬੀਆ ਤੋਂ ਦਾਲਾਂ ਦੀ ਦਰਾਮਦ ਦਾ ਮੁੱਦਾ ਚੁੱਕਿਆ |

 

Continues below advertisement

JOIN US ON

Telegram