Dr. Gurpreet Kaur ਲੜ੍ਹੇਗੀ ਜ਼ਿਮਨੀ ਚੋਣਾਂ? CM ਮਾਨ ਦਾ ਸੁਣੋ ਜਵਾਬ | CM Bhagwant Mann | AAP Punjab

Continues below advertisement

Dr. Gurpreet Kaur ਲੜ੍ਹੇਗੀ ਜ਼ਿਮਨੀ ਚੋਣਾਂ? CM ਮਾਨ ਦਾ ਸੁਣੋ ਜਵਾਬ | CM Bhagwant Mann | AAP Punjab
Dr. ਗੁਰਪ੍ਰੀਤ ਕੌਰ ਲੜ੍ਹੇਗੀ ਜ਼ਿਮਨੀ ਚੋਣਾਂ?
CM ਮਾਨ ਦਾ ਸੁਣੋ ਜਵਾਬ
'ਸੇਵਾ ਹੀ ਕਰਨੀ ਆ - ਡਾਕਟਰੀ 'ਚ ਨਹੀਂ ਤਾਂ ਰਾਜਨੀਤੀ 'ਚ ਸਹੀ

ਲੋਕ ਸਭਾ ਚੋਣਾਂ ਤੇ ਜਲੰਧਰ ਜ਼ਿਮਨੀ ਦੌਰਾਨ CM ਮਾਨ ਦੀ ਪਤਨੀ Dr. ਗੁਰਪ੍ਰੀਤ ਕੌਰ ਵਲੋਂ ਜਿਸ ਤਰ੍ਹਾਂ ਚੋਣ ਪ੍ਰਚਾਰ ਕੀਤਾ ਗਿਆ
ਤੇ ਜਿਸ ਤਰ੍ਹਾਂ ਸਿਆਸਤ ਚ ਸਰਗਰਮੀ ਵਿਖਾਈ ਗਈ
ਉਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ Mrs ਮਾਨ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ
ਕਿਸੇ ਹਲਕੇ ਚ ਉਮੀਦਵਾਰ ਵਜੋਂ ਉਤਰ ਸਕਦੀ ਹੈ | ਇਹ ਸਵਾਲ ਜਦ CM ਮਾਨ ਨੂੰ ਕੀਤਾ ਗਿਆ ਤਾਂ ਉਨ੍ਹਾਂ ਕੀ ਜਵਾਬ ਦਿੱਤਾ ਤੁਸੀਂ ਖੁਦ ਹੀ ਸੁਣ ਲਓ

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Continues below advertisement

JOIN US ON

Telegram