ਪੋਹ ਦੀਆਂ ਰਾਤਾਂ 'ਚ ਛੋਟੋ ਬੱਚਿਆਂ ਸਮੇਤ ਠੇਕਾ ਮੁਲਾਜ਼ਮਾਂ ਦਾ ਦੇਰ ਰਾਤ ਤੋਂ ਧਰਨਾ, ਸਰਕਾਰ ਦੇ ਕੰਨ 'ਚ ਨਾ ਸਰਕੀ ਜੂੰ
ਜਨਤਾ ਪਰੇਸ਼ਾਨ, ਮੌਜ ‘ਚ ਸਰਕਾਰ
ਸੜਕਾਂ ‘ਤੇ ਖੱਜਲ ਖੁਆਰ ਹੋ ਰਹੇ ਮੁਲਾਜ਼ਮ ਅਤੇ ਆਮ ਲੋਕ
ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈ ਵੇਅ ‘ਤੇ ਮੁਲਾਜ਼ਮਾਂ ਨੇ ਲਾਇਆ ਜਾਮ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
11 ਮੁਲਾਜ਼ਮ ਜਥੇਬੰਦੀਆਂ ਵੱਲੋਂ ਇਕੱਠੇ ਕੀਤਾ ਜਾ ਰਿਹਾ ਪ੍ਰਦਰਸ਼ਨ
ਖੰਨਾ ‘ਚ ਸੜਕ ਵਿਚਾਲੇ ਟੈਂਟ ਲਾ ਕੇ ਲਾਇਆ ਧਰਨਾ
ਕਈ-ਕਈ ਕਿਲੋਮੀਟਰ ਤੱਕ ਹਾਈਵੇ ‘ਤੇ ਲੱਗਿਆ ਜਾਮ
ਸ਼ੁੱਕਰਵਾਰ ਰਾਤ ਤੋਂ ਪਰਿਵਾਰ ਸਣੇ ਧਰਨੇ ‘ਤੇ ਬੈਠੇ ਨੇ ਮੁਲਾਜ਼ਮ
ਮੁਜ਼ਾਹਰਾਕਾਰੀਆਂ ਨੇ ਸੜਕ ‘ਤੇ ਬਿਤਾਈ ਠੰਡੀ ਰਾਤ
Tags :
Contract Employee Protest