Corona ਨੇ ਵਧਾਈ ਪੰਜਾਬ ਦੀ ਫਿਕਰ

ਕੋਰੋਨਾ ਨੇ ਵਧਾਈ ਪੰਜਾਬ ਦੀ ਫਿਕਰ
ਪੰਜਾਬ ‘ਚੋਂ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ
ਜਲੰਧਰ , ਨਵਾਂਸ਼ਹਿਰ ਅਤੇ ਸ਼ਾਹਪੁਰ ‘ਚੋਂ ਮਿਿਲਆ ਸਟ੍ਰੇਨ
ਪੰਜਾਬ ‘ਚ ਸਾਢੇ ਗਿਆਰਾਂ ਹਜ਼ਾਰ ਤੋਂ ਵੱਧ ਐਕਟਿਵ ਕੇਸ
ਪਿਛਲੇ 5 ਦਿਨਾਂ ‘ਚ 7161 ਕੋਰੋਨਾ ਕੇਸ
5 ਦਿਨਾਂ ‘ਚ 111 ਲੋਕਾਂ ਨੇ ਦਮ ਤੋੜਿਆ
ਜਲੰਧਰ ਅਤੇ ਮੁਹਾਲੀ ‘ਚ ਸਭ ਤੋਂ ਵੱਧ ਐਕਟਿਵ ਕੇਸ
ਲੋਕਾਂ ‘ਚ ਕੋਰੋਨਾ ਇਹਤਿਆਤਾਂ ਬਾਬਤ ਨਹੀਂ ਦਿਸੀ ਸੰਜੀਦਗੀ
ਮਾਸਕ ਨਾ ਪਾਉਣ ਵਾਲਿਆਂ ਦਾ ਹੋਵੇਗਾ ਚਲਾਨ-ਡੀਸੀ ਅੰਮ੍ਰਿਤਸਰ
ਬਿਨਾਂ ਮਾਸਕ ਦੇ ਸੜਕਾਂ 'ਤੇ ਘੁੰਮ ਰਹੇ ਨੇ ਲੋਕ
ਕੋਰੋਨਾ ਤੋਂ ਬਚਾਅ ਲਈ ਇਹਤਿਆਤ ਬੇਹੱਦ ਲਾਜ਼ਮੀ

JOIN US ON

Telegram
Sponsored Links by Taboola