Farmer protest|ਸ਼ੁਭਕਰਨ ਦੀਆਂ ਅਸਥੀਆਂ ਦੀ ਕਲਸ਼ ਯਾਤਰਾ, ਨੌਜਵਾਨ ਕਿਸਾਨਾਂ ਨੂੰ ਖ਼ਾਸ ਅਪੀਲ
Download ABP Live App and Watch All Latest Videos
View In AppFarmer protest|ਸ਼ੁਭਕਰਨ ਦੀਆਂ ਅਸਥੀਆਂ ਦੀ ਕਲਸ਼ ਯਾਤਰਾ, ਨੌਜਵਾਨ ਕਿਸਾਨਾਂ ਨੂੰ ਖ਼ਾਸ ਅਪੀਲ
#ShubkaranSingh #AsthiKalashYatra #Haryana #Highcourt #CMMann #Bhagwantmann #SC #Gurnamsinghcharuni #sarwansinghpandher #SKM #jagjitsinghdallewal #PMModi #FarmersProtest #LokSabhaPolls #DelhiTraffic #DelhiPolice #Protest #MSP #RamlilaMaidan #Punjab #abpsanjha
ਅੱਜ ਕਿਸਾਨ ਲੀਡਰ ਜਾਣਗੇ ਸ਼ੁਭਕਰਨ ਸਿੰਘ ਦੇ ਪਿੰਡ ਅਤੇ ਉਥੋਂ ਉਸ ਦਾ ਅਸਥੀ ਕਲਸ਼ ਲਿਆਉਗੇ ਅਤੇ ਫਿਰ ਸ਼ੰਭੂ ਅਤੇ ਖਨੌਰੀ ਤੋਂ ਕੱਲ੍ਹ ਸ਼ੁਰੂ ਹੋਵੇਗੀ ਕਲਸ਼ ਯਾਤਰਾ , ਕਿਸਾਨ ਅੰਦੋਲਨ ਨੂੰ ਅੱਜ 32 ਦਿਨ ਹੋ ਗਏ ਨੇ, ਅਤੇ ਕਿਸਾਨਾਂ ਨੇ 13 ਮਾਰਚ ਨੂੰ ਐਲਾਨ ਕੀਤਾ ਸੀ ਕਿ ਦੇਸ਼ ਭਰ ਵਿੱਚ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਕੱਢੀ ਜਾਏਗੀ ਜਿਸ ਦਾ ਆਗਾਜ਼ 16 ਮਾਰਚ ਨੂੰ ਹਰਿਆਣਾ ਤੋਂ ਕੀਤਾ ਜਾਵੇਗਾ। ਇਸ ਦੌਰਾਨ ਜਿਥੇ 22 ਮਾਰਚ ਨੂੰ ਹਿਸਾਰ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਜਾਵੇ, ਉਥੇ 31 ਮਾਰਚ ਨੂੰ ਅੰਬਾਲਾ ਨੇੜੇ ਮੌਹੜਾ ਮੰਡੀ ਵਿੱਚ ਵੀ ਸਮਾਰੋਹ ਹੋਵੇਗਾ|