ਦੀਪ ਸਿੱਧੂ ਨੂੰ ਨਿਸ਼ਾਨਦੇਹੀ ਲਈ ਲਿਆਂਦਾ ਲਾਲ ਕਿਲਾ, ਪੁਲਿਸ ਦੇ ਪੁਖਤਾ ਪ੍ਰਬੰਧ
Continues below advertisement
ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲਾ ਕਿਲ੍ਹਾ ਤੇ ਹੋਈ ਹਿੰਸਾ ਨੂੰ ਕੌਣ ਭੁੱਲ ਸਕਦੈ, ਮੁੱਖ ਮੁਲਜ਼ਮ ਦੱਸੇ ਜਾ ਰਹੇ ਦੀਪ ਸਿੱਧੂ ਨੂੰ ਪੁਲਿਸ ਨਿਸ਼ਾਨਦੇਹੀ ਲਈ ਲਾਲ ਕਿਲ੍ਹਾ ਲੈ ਕੇ ਪਹੁੰਚੀ, ਦੀਪ ਸਿੱਧੂ ਨਾਲ ਇੱਕ ਹੋਰ ਮੁਲਜ਼ਮ ਇਕਬਾਲ ਸਿੰਘ ਵੀ ਮੌਜੂਦ ਸੀ, ਪੁਲੀਸ ਦੋਵਾਂ ਨੂੰ ਇਕੋ ਹੀ ਵਾਹਨ ਵਿਚ ਬਿਠਾ ਕੇ ਲੈ ਕੇ ਆਈ ਸੀ, ਇਸ ਦੌਰਾਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਪੁਲੀਸ ਉਨ੍ਹਾਂ ਨੂੰ ਨਿਸ਼ਾਨਦੇਹੀ ਲਈ ਕਈ ਥਾਵਾਂ 'ਤੇ ਲੈ ਕੇ ਜਾ ਰਹੀ ਐ,
Continues below advertisement
Tags :
Delhi Red Fort Violence Shambu Morcha Farmer Protest LIVE Deep Sidhu Viral Video Deep Sidhu Allegation Deep Sidhu Live Deep Sidhu Arrested Deep Sidhu Arrested By Delhi Police Voilence Deep Sidhu Clearification Deep Sidhu FIR Deep Sidhu Victim Deep Sidhu Arrest Live Deep Sidhu Today Arrest Iqbal Singh Deep Sidhu Arrested Video Iqbal Singh Arrest Deep Sidhu Lal Qila Deep Sidhu Arrested