ਅੰਮ੍ਰਿਤਸਰ 'ਚ ਨਗਰ ਨਿਗਮ ਚੋਣਾਂ ਦੀ ਤਿਆਰੀ 'ਤੇ ਕੀ ਬੋਲੇ ADC ?
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਅੰਮ੍ਰਿਤਸਰ ਜਿਲੇ 'ਚ ਪੰਜ ਨਗਰ ਕੌਂਸਲਾਂ/ਨਗਰ ਪੰਚਾਇਤੀ ਚੋਣਾਂ
ਰਈਆ, ਮਜੀਠਾ, ਜੰਡਿਆਲਾ, ਅਜਨਾਲਾ 'ਚ ਚੋਣਾਂ
ਰਈਆ, ਮਜੀਠਾ, ਜੰਡਿਆਲਾ, ਅਜਨਾਲਾ 'ਚ ਚੋਣਾਂ
ਰਮਦਾਸ ਅਤੇ ਅੰਮ੍ਰਿਤਸਰ ਦੇ ਵਾਰਡ ਨੰਬਰ 37 'ਚ ਚੋਣਾਂ
ਵੋਟਿੰਗ ਲਈ ਵੱਖ ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਰਵਾਨਾ
ਪੰਜ ਨਗਰ ਕੌਂਸਲਾਂ ਲਈ ਕਰੀਬ 75 ਹਜ਼ਾਰ ਵੋਟਰ
ਕੋਵਿਡ ਸੰਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ
ਹਰ ਪੋਲਿੰਗ ਬੂਥ 'ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ
ਪ੍ਰਸ਼ਾਸ਼ਨ ਵੱਲੋਂ ਕੁਝ ਸੰਵੇਦਨਸ਼ੀਲ ਬੂਥ ਵੀ ਚੁਣੇ ਗਏ
SP ਪੱਧਰ ਦੇ ਅਧਿਕਾਰੀ ਪੁਲਿਸ ਫੋਰਸ ਨਾਲ ਤਾਇਨਾਤ