Punjab Government ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ, Pearl Company ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
Continues below advertisement
abp ਸਾਂਝਾ ਨੇ ਪਰਲ ਪੀੜਤਾਂ ਲਈ ਚਲਾਈ ਮੁਹਿੰਮ
abp ਸਾਂਝਾ ਦੀ ਮੁਹਿੰਮ ਦਾ ਹੋਇਆ ਵੱਡਾ ਅਸਰ
CM ਨੇ ਪਰਲ ਪੀੜਤਾਂ ਨੂੰ ਦਿੱਤਾ ਇਨਸਾਫ ਦਾ ਭਰੋਸਾਠੱਗੀ ਦੇ ਸ਼ਿਕਾਰ ਲੱਖਾਂ ਨਿਵੇਸ਼ਕਾਂ ਵੱਲੋਂ ਇਨਸਾਫ ਦੀ ਮੰਗ
ਪਰਲ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਮਾਨ ਸਰਕਾਰ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ
'ਸਰਕਾਰ ਧੋਖੇਬਾਜ਼ ਕੰਪਨੀਆਂ 'ਤੇ ਹੋਵੇ ਸਖ਼ਤ'
ਪੀੜਤ ਲੋਕਾਂ ਨੇ ਬਿਆਨ ਕੀਤਾ ਧੋਖੇ ਦਾ ਦਰਦ
ਪੰਜਾਬ 'ਚ ਪਰਲ ਗਰੁੱਪ ਦੇ ਕਰੀਬ 30 ਲੱਖ ਨਿਵੇਸ਼ਕ
2015 ਤੋਂ ਪੈਸੇ ਮੁੜਵਾਉਣ ਲਈ ਸੰਘਰਸ਼ ਕਰ ਰਹੇ ਲੋਕ
MP ਰਹਿੰਦਿਆਂ ਮਾਨ ਨੇ ਲੋਕ ਸਭਾ 'ਚ ਵੀ ਚੁੱਕਿਆ ਸੀ ਮੁੱਦਾ
60 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ
ਪਰਲ ਨਾਲ ਜੁੜੇ ਹੋਏ ਸੀ ਸਾਢੇ 5 ਕਰੋੜ ਨਿਵੇਸ਼ਕ
ਜੇਲ੍ਹ 'ਚ ਪਰਲ ਗਰੁੱਪ ਦਾ MD ਨਿਰਮਲ ਭੰਗੂ
2021 'ਚ ਵੀ CBI ਨੇ 11 ਮੁਲਜ਼ਮ ਕੀਤੇ ਸੀ ਕਾਬੂ
ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ
ਸਾਬਕਾ CJI RM ਲੋਢਾ ਦੀ ਅਗਵਾਈ 'ਚ ਬਣੀ ਹੋਈ ਕਮੇਟੀ
SC ਵੱਲੋਂ ਪਰਲ ਦੀਆਂ ਜ਼ਮੀਨਾਂ ਵੇਚ ਕੇ ਪੈਸਾ ਵਾਪਸੀ ਦੇ ਹਨ ਆਦੇਸ਼

ਇਨਸਾਫ਼ ਦੀ ਆਵਾਜ਼ ਯੂਨੀਅਨ ਵੱਲੋਂ ਪਰਲ ਪੀੜਤਾਂ ਲਈ ਸੰਘਰਸ਼
Continues below advertisement