ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨ

ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨ

 

ਆਮ ਆਦਮੀ ਪਾਰਟੀ ਦੇ ਸਾਂਸਦਾ ਨੇ ਸੰਸਦ ਵਿਚ ਪਰਦਸ਼ਨ ਕੀਤਾ । ਸੰਜੇ ਸਿੰਘ ਨੇ ਕਿਹਾ ਕਿ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿੰਨ ਵਾਰ ਜਿੱਤ ਕੇ ਆਏ ਹਨ  । ਉਨਾ ਨੂੰ ਗਿਰਫਤਾਰ ਕੀਤਾ ਗਿਆ ਹੈ ਜੇਲ ਵਿਚ ਭੇਜਿਆ ਗਿਆ । ਉਦੋ ਜੇਲ ਵਿਚ ਭੇਜਿਆ ਗਿਆ ਜਦੋ ਸੁਪਰੀਮ ਕੋਰਟ ਤੋ ਉਨਾ ਨੂੰ ਜਮਾਨਤ ਮਿਲਣੀ ਸੀ । ਸੀਬੀਆਈ ਨੇ ਉਨਾ ਨੂੰ ਗਿਰਫਤਾਰ ਕਰ ਲਿਆ ਗਿਆ । ਇਹ ਇਕ ਤਾਣਾਸ਼ਾਹੀ ਹੈ । ਸੰਜੇ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਨੂੰ ਜਾਂਚ ਏਜੰਸੀਆਂ ਦੀ ਦੁਰਵਰਤੋ ਤੇ ਬੋਲਣਾ ਚਾਹੀਦਾ ਹੈ । 

 

 

JOIN US ON

Telegram
Sponsored Links by Taboola