ਡਿਪਟੀ CM OP ਸੋਨੀ ਦੀ ਰਿਹਾਇਸ਼ ਬਾਹਰ ਹੈਲਥ ਵਰਕਰਾਂ ਦਾ ਪਰਿਵਾਰ ਸਮੇਤ ਹੱਲਾ ਬੋਲ
Continues below advertisement
ਡਿਪਟੀ CM OP ਸੋਨੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ
ANM ਵਰਕਰਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ
ਪਰਿਵਾਰ ਸਮੇਤ OP ਸੋਨੀ ਦੇ ਘਰ ਬਾਹਰ ਪਹੁੰਚੇ ਹੈਲਥ ਵਰਕਰ
ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ
ਮਹਿਲਾ ਹੈਲਥ ਵਰਕਰਾਂ ਵੱਲੋਂ ਪੱਕੇ ਕੀਤੇ ਜਾਣ ਦੀ ਮੰਗ
ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ
ਮਹਿਲਾ ਹੈਲਥ ਵਰਕਰਾਂ ਵੱਲੋਂ ਪੱਕੇ ਕੀਤੇ ਜਾਣ ਦੀ ਮੰਗ
ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੀ ਕੀਤੀ ਮੰਗ
'ਕਈ -ਕਈ ਸਾਲਾਂ ਤੋਂ ਥੋੜੀ ਤਨਖਾਹਾਂ 'ਤੇ ਨਿਭਾ ਰਹੇ ਡਿਊਟੀ'
'ਕੋਰੋਨਾ ਕਾਲ 'ਚ ਹੈਲਥ ਵਰਕਰਾਂ ਨੇ ਤਹਿ ਦਿਲੋਂ ਨਿਭਾਈ ਸੇਵਾ'
'ਕੋਰੋਨਾ ਕਾਲ 'ਚ ਹੈਲਥ ਵਰਕਰਾਂ ਨੇ ਤਹਿ ਦਿਲੋਂ ਨਿਭਾਈ ਸੇਵਾ'
'ਸਰਕਾਰ ਵੱਲੋਂ ਲੰਬੇ ਸਮੇਂ ਤੋਂ ਪੱਕਾ ਕਰਨ ਦਾ ਲਾਇਆ ਜਾ ਰਿਹਾ ਲਾਅਰਾ'
Continues below advertisement
Tags :
Deputy CM OP SONI