ਕਿਸਾਨਾਂ ਨੇ ਮੁੜ ਕਰਾਏ ਚਲਦੇ ਟੋਲ ਪਲਾਜ਼ਾ ਬੰਦ, ਬਿਨਾਂ ਪਰਚੀ ਦੇ ਲੰਘ ਰਹੇ ਨੇ ਵਾਹਨ
Continues below advertisement
ਪੰਜਾਬ ‘ਚ ਜ਼ਿਆਦਾਤਰ ਟੋਲ ਪਲਾਜ਼ਾ ‘ਤੇ ਨਹੀਂ ਵਸੂਲਿਆਂ ਜਾ ਰਿਹਾ ਟੈਕਸ
ਕਿਸਾਨਾਂ ਨੇ ਟੋਲ ਵਧਾਏ ਜਾਣ ਦੇ ਖ਼ਿਲਾਫ ਜਾਰੀ ਰੱਖਿਆ ਹੋਇਆ ਧਰਨਾ
ਕੁਰਾਲੀ ਟੋਲ ਪਲਾਜ਼ਾ ‘ਤੇ ਬਿਨਾਂ ਪਰਚੀ ਦੇ ਲੰਘ ਰਹੇ ਨੇ ਵਾਹਨ
ਕਮਰਸ਼ਿਅਲ ਵਾਹਨਾਂ ਦੇ ਲਈ ਵਧਾਇਆ ਗਿਆ ਟੋਲ-ਅਸਿਸਟੈਂਟ ਟੋਲ ਮੈਨੇਜਰ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਇੱਕ ਸਾਲ ਪਹਿਲਾਂ ਬੰਦ ਕੀਤੇ ਸਨ ਟੋਲ ਪਲਾਜ਼ਾ
ਖੇਤੀ ਕਾਨੂੰਨਾਂ ਬਾਅਦ ਹੁਣ ਟੋਲ ਟੈਕਸ ‘ਤੇ ਫਸਿਆ ਪੇਚ
ਪੰਜਾਬ ‘ਚ 15 ਦਸੰਬਰ ਤੋਂ ਟੋਲ ਪਲਾਜ਼ਿਆਂ ਤੋਂ ਧਰਨਾ ਚੁੱਕਣ ਦਾ ਸੀ ਐਲਾਨ
ਉਗਰਾਹਾਂ ਜਥੇਬੰਦੀ ਵੱਲੋਂ ਧਰਨੇ ਨਾ ਚੁੱਕਣ ਦਾ ਕੀਤਾ ਗਿਆ ਐਲਾਨ
ਟੋਲ ਕੰਪਨੀਆਂ ਵੱਲੋਂ ਟੈਕਸ ਵਧਾਏ ਜਾਣ ਦੇ ਵਿਰੋਧ ‘ਚ ਧਰਨਾ ਜਾਰੀ
Continues below advertisement
Tags :
Farmer Protest At Toll Plaza