Mohali Blast 'ਤੇ ਬੋਲੇ DGP Punjab; ਮਾਮਲੇ ਨੂੰ ਜਲਦ ਕਰਾਂਗੇ ਹੱਲ @ABP Sanjha

ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਤੋਂ ਬਾਅਦ ਪੰਜਾਬ ਡੀਜੀਪੀ ਵੀ ਕੇ ਭਵਰਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਨਾਲ ਬੈਠਕ ਹੋ ਗਈ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਹੱਲ਼ ਕਰ ਲਿਆ ਜਾਵੇਗਾ।

JOIN US ON

Telegram
Sponsored Links by Taboola