ਛੇਵੇਂ ਪੇਅ ਕਮਿਸ਼ਨ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਸਿਵਲ ਸਰਜਨ, SMO ਤੇ DMC ਦਫ਼ਤਰਾਂ ਤੇ ਲਾਏ ਤਾਲੇ
40 ਦਿਨਾਂ ਤੋਂ ਛੇਵੇਂ ਪੇਅ ਕਮਿਸ਼ਨ ਖ਼ਿਲਾਫ ਹੋ ਰਿਹਾ ਪ੍ਰਦਰਸ਼ਨ , ਸਰਕਾਰ ਦੀਆਂ ਨੀਤੀਆਂ ਤੋਂ ਖ਼ਫਾ ਹੋ ਕੇ ਪ੍ਰਦਰਸ਼ਨ ਕਰ ਰਹੇ ਡਾਕਟਰ, 30 ਜੁਲਾਈ ਤੱਕ ਮਸਲੇ ਹੱਲ ਕਰਨ ਦਾ ਡਾਕਟਰਾਂ ਨੂੰ ਮਿਲਿਆ ਸੀ ਭਰੋਸਾ , ਸਿਵਲ ਸਰਜਨ ਦੇ ਦਫ਼ਤਰ ‘ਤੇ ਡਾਕਟਰਾਂ ਨੇ ਜੜਿਆ ਜਿੰਦਰਾ, SMO ਅਤੇ DMC ਦਫ਼ਤਰਾਂ ਤੇ ਵੀ ਲਾਏ ਗਏ ਜਿੰਦਰੇ , 25 ਜੂਨ ਤੋਂ ਜਾਰੀ ਹੈ ਡਾਕਟਰ ਜਥੇਬੰਦੀਆਂ ਦੀ ਹੜਤਾਲ, ਛੇਵੇਂ ਪੇਅ ਕਮਿਸ਼ਨ ਦੀਆਂ ਸਿਫਰਿਸ਼ਾਂ ਰੱਦ ਕਰਵਾਉਣ ਹੋਈ ਮੰਗ ਬੇਸਿਕ ਤਨਖ਼ਾਹ ਨੂੰ NPA ਨਾਲ ਲਿੰਕ ਕੀਤਾ ਜਾਵੇਗਾ, NPA 20 ਫੀਸਦ ਤੋਂ 25 ਫੀਸਦ ਕਰਵਾਉਣ ਦੀ ਮੰਗ, ETT ਪਾਸ ਅਧਿਆਪਕਾਂ ਵੱਲੋਂ ਪਟਿਆਲਾ 'ਚ ਭੁੱਖ ਹੜਤਾਲ, 21 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠ ਨੇ ਬੇਰੁਜ਼ਗਾਰ ਨੌਜਵਾਨ ,