Doctors ਦਾ ਅਨੋਖਾ ਪ੍ਰਦਰਸ਼ਨ, ਓਪੀਡੀ ਬੰਦ ਰੱਖ ਪਾਰਕ 'ਚ ਕਰ ਰਹੇ ਹਨ ਚੈੱਕਅਪ

ਬਰਨਾਲਾ 'ਚ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ

ਪੰਜਾਬ ਸਰਕਾਰ ਖਿਲਾਫ ਡਾਕਟਰ ਕਰ ਰਹੇ ਹਨ ਪ੍ਰਦਰਸ਼ਨ

6ਵੇਂ ਪੇਅ-ਕਮੀਸ਼ਨ ਦਾ ਡਾਕਟਰ ਕਰ ਰਹੇ ਹਨ ਵਿਰੋਧ
ਪ੍ਰਦਰਸ਼ਨ ਦੇ ਨਾਲ-ਨਾਲ ਮਰੀਜਾਂ ਦਾ ਕਰ ਰਹੇ ਚੈਕਅਪ
ਐਸੋਸੀਏਸ਼ਨ ਦੀ ਪਰਚੀ 'ਤੇ ਦਿੱਤੀ ਜਾ ਰਹੀ ਹੈ ਦਵਾਈ
ਓਪੀਡੀ ਬੰਦ ਰੱਖ ਕੇ ਪਾਰਕ 'ਚ ਡਾਕਟਰ ਕਰ ਰਹੇ ਹਨ ਚੈਕਅਪ

JOIN US ON

Telegram
Sponsored Links by Taboola