Donald Trump'ਤੇ ਹੋਏ ਹਮਲੇ ਬਾਅਦ Joe Biden ਨੇ ਕੀ ਕਿਹਾ ?
Continues below advertisement
Donald Trump'ਤੇ ਹੋਏ ਹਮਲੇ ਬਾਅਦ Joe Biden ਨੇ ਕੀ ਕਿਹਾ ?
Donald Trump'ਤੇ ਹੋਏ ਹਮਲੇ ਦੀ Joe Biden ਨੇ ਕੀਤੀ ਨਿਖੇਦੀ
ਮਤਭੇਦ ਬੈਲਟ ਬਾਕਸ 'ਤੇ ਹੱਲ ਕੀਤੇ ਜਾਣ, ਨਾ ਕਿ ਗੋਲੀ ਨਾਲ
ਅਮਰੀਕੀ ਰਾਸ਼ਟਰਪਤੀ ਨੇ ਸਿਆਸੀ ਤਣਾਅ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ
ਅਮਰੀਕਾ ਦੇ ਰਾਸ਼ਟਰਪਤੀ Joe Biden ਦਾ ਵੱਡਾ ਬਿਆਨ
ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵਲੋ ਆਪਣੇ ਓਵਲ ਦਫਤਰ ਤੋਂ ਜਾਰੀ ਕੀਤਾ ਗਿਆ ਹੈ । ਅਮਰੀਕਾ ਦੇ ਵਿਚ ਡੋਨਾਲਡ ਤੇ ਉਪਰ ਹੋਏ ਕਾਤਲਾਨਾ ਹਮਲੇ ਬਾਅਦ ਪੂਰੀ ਦੁਨੀਆ ਦੇ ਵਿਚ ਚਰਚਾ ਛਿੜੀ ਹੋਈ ਹੈ । ਹਾਲਾਂਕਿ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਦੀ ਨਿਖੇਦੀ ਕੀਤੀ ਹੈ ਉਨਾ ਕਿਹਾ ਕਿ ਮਤਭੇਦ ਬੈਲੇਟ ਬਾਕਸ ਤੇ ਹਲ ਕੀਤੇ ਜਾਣ ਨਾ ਕਿ ਗੋਲੀ ਨਾਲ
Continues below advertisement