ਜ਼ਹਿਰੀਲੀ ਸ਼ਰਾਬ ਮਾਮਲਾ- ED ਦੀ ਐਂਟਰੀ, 7 ਜ਼ਿਲਿਆਂ ਦੇ ਕਪਤਾਨਾਂ ਤੋਂ ED ਨੇ ਰਿਕਾਰਡ ਮੰਗਵਾਇਆ
ਜ਼ਹਿਰੀਲੀ ਸ਼ਰਾਬ ਮੌਤ ਮਾਮਲੇ 'ਚ ED ਦੀ ਐਂਟਰੀ ਹੋਈ ਹੈ, 7 ਜ਼ਿਲਿਆਂ ਦੇ ਕਪਤਾਨਾਂ ਤੋਂ ED ਨੇ ਰਿਕਾਰਡ ਮੰਗਵਾਇਆ, ED ਦੇ ਜਲੰਧਰ ਦਫ਼ਤਰ ਰਿਕਾਰਡ ਭੇਜਣ ਲਈ ਆਖਿਆ, 123 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਕਰਕੇ ਹੋਈ ਸੀ ਮੌਤ, ਈਡੀ ਘੁਟਾਲੇ ਦੀ ਜਾਂਚ ਫੇਮਾ ਦੇ ਤਹਿਤ ਕਰੇਗੀ