ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਐਕਸ਼ਨ 'ਚ ED

ਪੰਜਾਬ ਦੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED)ਦੀ ਐਂਟਰੀ ਹੋ ਗਈ ਹੈ। ED ਨੇ ਪੰਜਾਬ 'ਚ ਧੱੜਲੇ ਨਾਲ ਚੁੱਲ ਰਹੇ ਸ਼ਰਾਬ ਘੁਟਾਲੇ 'ਚ ਕੇਸ ਦਰਜ ਕਰ ਸੂਬੇ ਦੇ ਸੱਤ ਪੁਲਿਸ ਕਪਤਾਨਾਂ ਤੋਂ ਸੱਤ ਦਿਨਾਂ ਦੇ ਅੰਦਰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦਾ ਰਿਕਾਰਡ ਮੰਗਿਆ ਹੈ।ਹੁਣ ਇਸ ਮਾਮਲੇ 'ਚ FEMA ਦੇ ਤਹਿਤ ਜਾਂਚ ਸ਼ੁਰੂ ਹੋ ਚੁੱਕੀ ਹੈ।ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 123 ਲੋਕਾਂ ਦੀ ਮੌਤ ਹੋ ਗਈ ਸੀ।

JOIN US ON

Telegram
Sponsored Links by Taboola