Sidhu Moosewala ਦੇ ਕਾਤਲਾਂ ਦੇ ਐਨਕਾਉਂਟਰ ਦੀ ਕਹਾਣੀ ਦੱਸਦੇ ਪ੍ਰਤਖਦਰਸ਼ੀ
Sidhu Moosewala ਦੇ ਕਾਤਲਾਂ ਦਾ ਐਨਕਾਉਂਟਰ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਦੋਵਾਂ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਬੀਤੇ ਦਿਨ ਪੋਸਟਮਾਰਟਮ ਕਰ ਅੱਧੀ ਰਾਤ ਦੋਵਾਂ ਦੇ ਜੱਦੀ ਪਿੰਡ ਅੰਤਮ ਸਸਕਾਰ ਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪਿੰਡ ਜਿੱਥੇ ਦੋਵਾਂ ਦਾ ਪੁਲਿਸ ਵਲੋਂ ਐਨਕਾਉਂਟਰ ਕੀਤਾ ਗਿਆ ਉਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਕਹਾਣੀ ਬਿਆਨ ਕੀਤੀ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ,,,
Tags :
Gangster Punjab News Amritsar Punjab Police Encounter Sidhu Moose Wala Amritsar Sidhu Moosewalas Killers Encounter