Faridkot Hans raj Hans | ''AAP ਵਰਕਰਾਂ ਨੇ ਫ਼ਰੀਦਕੋਟ 'ਚ ਹੰਸ ਰਾਜ ਹੰਸ ਦਾ ਇੰਝ ਕੀਤਾ ਸਵਾਗਤ''

Continues below advertisement

Faridkot Hans raj Hans | ''AAP ਵਰਕਰਾਂ ਨੇ ਫ਼ਰੀਦਕੋਟ 'ਚ ਹੰਸ ਰਾਜ ਹੰਸ ਦਾ ਇੰਝ ਕੀਤਾ ਸਵਾਗਤ''

#Faridkot #AAP #BJP #Hansrajhans #Protest #abplive

''ਤਖਤ ਬਦਲ ਦੋ, ਤਾਜ ਬਦਲ ਦੋ 
ਬੇਈਮਾਨਾਂ ਦਾ ਰਾਜ ਬਦਲ ਦੋ''

ਇਹ ਨਾਅਰੇ ਸੁਣਾਈ ਦਿੱਤੇ ਫਰੀਦਕੋਟ ਲੋਕ ਸਭਾ ਹਲਕੇ ਚ
ਜਿਥੇ ਆਪ ਵਰਕਰਾਂ ਨੇ ਇਨ੍ਹਾਂ ਨਾਅਰਿਆਂ ਦੇ ਨਾਲ ਭਾਜਪਾ ਨੇਤਾ ਤੇ ਲੋਕ ਸਭਾ 
ਚੋਣਾਂ ਲਈ ਉਮੀਦਵਾਰ ਹੰਸ ਰਾਜ ਹੰਸ ਦਾ ਸਵਾਗਤ ਕੀਤਾ |
ਵੱਡੀ ਗਿਣਤੀ ਆਪ ਵਰਕਰ ਪਾਰਟੀ ਦੇ ਝੰਡੇ ਲੈ ਕੇ ਹੰਸ ਰਾਜ ਹੰਸ ਦੇ ਰਾਹਾਂ ਚ ਖੜ੍ਹੇ 
ਤੇ ਜਿਵੇਂ ਹੀ ਹੰਸ ਦਾ ਕਾਫ਼ਲਾ ਉਨ੍ਹਾਂ ਰਾਹਾਂ ਤੋਂ ਗੁਜਰਿਆ ਤਾਂ 
ਆਪ ਵਰਕਰਾਂ ਨੇ ਉੱਚੀ ਉੱਚੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਕੀ 
ਮਾਹੌਲ ਬਣਿਆ ਤੁਸੀਂ ਖ਼ੁਦ ਹੀ ਵੇਖ ਲਓ 

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram