ਕਿਸਾਨੀ ਘੋਲ 'ਚ ਖਿਡਾਰੀ ਨਿਭਾ ਰਹੇ ਵੱਖਰੀ ਸੇਵਾ

Continues below advertisement
ਕਿਸਾਨਾਂ ਲਈ ਕਬੱਡੀ ਖਿਡਾਰੀ ਆਏ ਅੱਗੇ ,ਦਿੱਲੀ ਬੌਰਡਰ 'ਤੇ ਲਾਈਆਂ ਵਾਸ਼ਿੰਗ ਮਸ਼ੀਨਾਂ,NRI ਪੰਜਾਬੀ ਕਰ ਰਹੇ ਹਰ ਤਰ੍ਹਾਂ ਦੀ ਮਦਦ,26 ਨਵੰਬਰ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ ,ਗੰਦੇ ਕੱਪੜੇ ਹੋਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਸੀ ਦਿਕੱਤਾਂ,ਅੰਦੋਲਨਕਾਰੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਦਿੱਤੀ ਜਾ ਰਹੀ ਸਹੂਲਤ,ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਬੌਰਡਰ 'ਤੇ ਡਟੇ ਕਿਸਾਨ
 
Continues below advertisement

JOIN US ON

Telegram