ਕਿਸਾਨਾਂ ਨੇ ਟਰਾਲੀਆਂ 'ਚ ਲੱਦਿਆ ਸਮਾਨ, ਮਾਰੇ ਟਰੈਕਟਰਾਂ ਨੂੰ ਕਪੜੇ, ਘਰ ਮੁੜਨ ਨੂੰ ਲੈ ਕੇ ਹੋਏ ਭਾਵੁਕ

Continues below advertisement

ਕੇਂਦਰ ਦੇ ਭਰੋਸੇ ਬਾਅਦ SKM ਵੱਲੋਂ ਅੰਦੋਲਨ ਸਸਪੈਂਡ,ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਲਿਖ਼ਤੀ ਭਰੋਸਾ,'MSP 'ਤੇ ਕਮੇਟੀ ਵਿੱਚ SKM ਦੇ ਲੀਡਰ ਸ਼ਾਮਲ ਹੋਣਗੇ','ਕਿਸਾਨਾਂ ਨੂੰ MSP ਦੇਣਾ ਪੱਕਾ ਕਰਨਾ ਕਮੇਟੀ ਦਾ ਮੈਨਡੇਟ ਹੋਵੇਗਾ,'ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਵਾਪਸ ਹੋਣਗੇ',ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸੂਬੇ ਮੁਆਵਜ਼ਾ ਦੇਣਗੇ','ਬਿਜਲੀ ਬਿੱਲ SKM ਨਾਲ ਚਰਚਾ ਬਾਅਦ ਸੰਸਦ 'ਚ ਆਵੇਗਾ','ਪਰਾਲੀ ਨੂੰ ਲੈ ਕੇ ਕਿਸਾਨਾਂ 'ਤੇ ਅਪਰਾਧਿਕ ਧਾਰਾ ਨਹੀਂ ਲੱਗੇਗੀ',ਅਸੀਂ ਵੱਡੀ ਜਿੱਤ ਲੈ ਕੇ ਜਾ ਰਹੇ ਹਾਂ: ਬਲਬੀਰ ਸਿੰਘ ਰਾਜੇਵਾਲ,ਮੋਰਚੇ ਦਾ ਅੰਤ ਨਹੀਂ, ਅੱਗੇ ਦੀ ਲੜਾਈ ਲਈ ਸਸਪੈਂਡ: ਰਾਜੇਵਾਲ,ਕਿਸਾਨਾਂ ਦੀ ਇਤਿਹਾਸਕ ਜਿੱਤ: ਦਰਸ਼ਨਪਾਲ ਸਿੰਘ,'11 ਦਸੰਬਰ ਤੋਂ ਕਿਸਾਨ ਘਰਾਂ ਨੂੰ ਚਾਲੇ ਪਾਉਣਗੇ','15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ'

Continues below advertisement

JOIN US ON

Telegram