ਕਿਸਾਨਾਂ ਦੀ ਖੱਟਰ ਸਰਕਾਰ ਨੂੰ ਚੇਤਾਵਨੀ, ਵਿਧਾਇਕਾਂ ਦਾ ਪਿੰਡਾਂ 'ਚ ਵੜਨਾ ਹੋਏਗਾ ਮੁਸ਼ਕਿਲ
Continues below advertisement
ਖੱਟਰ ਸਰਕਾਰ ਖ਼ਿਲਾਫ ਸੜਕਾਂ ‘ਤੇ ਕਿਸਾਨ
ਮਤੇ ਦੇ ਵਿਰੋਧ ‘ਚ ਵੋਟ ਪਾਉਣ ਵਾਲਿਆਂ ਖ਼ਿਲਾਫ ਮੋਰਚਾ
ਕਿਸਾਨਾਂ ਨੇ ਜੀਂਦ-ਹਾਂਸੀ ਰੋਡ ‘ਤੇ ਲਾਇਆ ਜਾਮ
ਖੱਟਰ ਸਰਕਾਰ ਖ਼ਿਲਾਫ ਪੇਸ਼ ਹੋਇਆ ਸੀ ਬੇਭਰੋਸਗੀ ਮਤਾ
ਖੱਟਰ ਸਰਕਾਰ ਦੇ ਪੱਖ ‘ਚ ਪਈਆਂ ਸਨ 55 ਵੋਟਾਂ
ਮਤੇ ਦੇ ਪੱਖ ‘ਚ 32 ਵਿਧਾਇਕਾਂ ਨੇ ਪਾਈ ਸੀ ਵੋਟ
ਕਿਸਾਨਾਂ ਨੇ 55 ਵਿਧਾਇਕਾਂ ਨੂੰ ਦਿੱਤੀ ਚਿਤਾਵਨੀ
ਵਿਧਾਇਕਾਂ ਨੂੰ ਪਿੰਡਾਂ ‘ਚ ਵੜਣ ਨਾ ਦੇਣ ਦਾ ਕੀਤਾ ਐਲਾਨ
ਲੋਕ ਸਜ਼ਾ ਜ਼ਰੂਰ ਦੇਣਗੇ-ਬਲਬੀਰ ਸਿੰਘ ਰਾਜੇਵਾਲ
ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਵਾਸਤਾ ਨਹੀਂ-ਕਿਸਾਨ
ਕਿਸਾਨਾਂ ਨੇ ਵਿਧਾਇਕਾਂ ਨੂੰ ਸਰਕਾਰ ਡੇਗਣ ਲਈ ਕੀਤੀ ਸੀ ਅਪੀਲ
Continues below advertisement
Tags :
Farmer Protest Farmers\' Protest Haryana Jind BJP-JJP Delhi Farmers Protest Farmers Protest Today Farmer Protest Today Farmers Protest In Delhi Farmers Protest Live Farmers Protest To Delhi Farmers Protest 100th Day Farmers Delhi Protest 100 Days Of Farmers Protest Khattar Sarkar