ਕਿਸਾਨਾਂ ਨੇ ਛੱਤੇ ਦਿੱਲੀ ਦੀਆਂ ਬਰੂਹਾਂ 'ਤੇ ਪੱਕੇ ਮਕਾਨ,ਦੇਖੋ ਤਸਵੀਰਾਂ

Continues below advertisement

105 ਦਿਨਾਂ ਤੋਂ ਸਿੰਘੂ ‘ਤੇ ਜਾਰੀ ਹੈ ਕਿਸਾਨੀ ਸੰਘਰਸ਼

ਕਿਸਾਨਾਂ ਨੇ ਭਰੀਆਂ ਸੰਘਰਸ਼ ਦੀਆਂ ਪੱਕੀਆਂ ਨੀਹਾਂ 

ਅੰਦੋਲਨਕਾਰੀ ਕਿਸਾਨਾਂ ਨੇ ਇਰਾਦੇ ਕੀਤੇ ਹੋਰ ਮਜ਼ਬੂਤ 

2 ਮੰਜ਼ਿਲਾ ਮਕਾਨ ਬਣਾਉਣ ‘ਤੇ ਆਏਗਾ 6 ਲੱਖ ਖ਼ਰਚਾ

ਸਿੰਘੂ 'ਤੇ ਏਸੀ ਕਮਰੇ ਤਿਆਰ ਕੀਤੇ ਜਾਣਗੇ

ਬੀਬੀਆਂ ਲਈ ਕੀਤੀ ਜਾਵੇਗੀ ਵੱਖਰੀ ਵਿਵਸਥਾ

ਮੌਸਮ ਮੰਗਾਂ ਦੇ ਰਾਹ ‘ਚ ਕੋਈ ਅੜਿੱਕਾ ਨਹੀਂ

ਹਰਿਆਣਾ ਤੇ ਪੰਜਾਬ ਦੀਆਂ ਇੱਟਾਂ ਨਾਲ ਉਸਰੇਗੀ ਏਕੇ ਦੀ ਇਮਾਰਤ

ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ-ਕਿਸਾਨ 

Continues below advertisement

JOIN US ON

Telegram