Amritsar 'ਚ ਕਿਸਾਨਾਂ ਨੇ ਧਰਨਾ ਚੁੱਕਣ ਦੀ ਦੱਸੀ ਅਸਲ ਵਜ੍ਹਾ

Continues below advertisement

ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਸੀ ਧਰਨਾ
169 ਦਿਨਾਂ ਤੋਂ ਰੇਲਵੇ ਟਰੈਕ 'ਤੇ ਡਟੇ ਹੋਏ ਸਨ ਕਿਸਾਨ
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਚੱਲ ਰਿਹਾ ਸੀ ਅੰਦੋਲਨ
ਕਣਕ ਦੀ ਵਾਢੀ ਤੇ ਸਿੰਘੂ ਮੋਰਚੇ ਦੀ ਮਜ਼ਬੂਤੀ ਲਈ ਚੁੱਕਿਆ ਕਦਮ
ਕਿਸਾਨੀ ਅੰਦੋਲਨ ਰੇਲਵੇ ਟਰੈਕ ਤੋਂ ਹੀ ਹੋਇਆ ਸੀ ਪ੍ਰਚੰਡ
ਦਿੱਲੀ ਦੀਆਂ ਸਰਹੱਦਾਂ 'ਤੇ ਵੀ ਡਟੇ ਹੋਏ ਜਥੇਬੰਦੀ ਦੇ ਕਿਸਾਨ
ਕਿਸਾਨਾਂ ਦਾ ਦਾਅਵਾ, ਜ਼ਰੂਰਤ ਪਈ ਤਾਂ ਫਿਰ ਰੋਕਾਂਗੇ ਰੇਲਾਂ

Continues below advertisement

JOIN US ON

Telegram