ਅੰਮ੍ਰਿਤਸਰ 'ਚ ਮੀਂਹ ਕਾਰਨ ਮੁਸ਼ਕਲਾਂ ਆਉਣ ਤੋਂ ਬਾਅਦ ਵੀ ਧਰਨੇ 'ਤੇ ਡਟੇ ਕਿਸਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਦੋਲਨ ਜਾਰੀ
105 ਦਿਨਾਂ ਤੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ
105 ਦਿਨਾਂ ਤੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ
7 ਸਤੰਬਰ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਵਧਾਈਆਂ ਮੁਸ਼ਕਿਲਾਂ
'ਮੀਂਹ ਦੇ ਬਾਵਜੂਦ ਰੇਲ ਰੋਕੋ ਅੰਦੋਲਨ 'ਤੇ ਕੋਈ ਅਸਰ ਨਹੀਂ'
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਵਧਾਈਆਂ ਮੁਸ਼ਕਿਲਾਂ
'ਮੀਂਹ ਦੇ ਬਾਵਜੂਦ ਰੇਲ ਰੋਕੋ ਅੰਦੋਲਨ 'ਤੇ ਕੋਈ ਅਸਰ ਨਹੀਂ'
Tags :
7 January Tractor March Farmers On 26 January Kisan Protest 42 Day Cold Freezed Kisan Death News Kisan Marched Punjab To Delhi Heavy Cold Heavy Farmer Crowd Singhu Border News Tractor March Cold Wave Jandiala Guru Kisan Mazdoor Sangharsh Committee Farmer Protest