ਠੰਡ ਦੇ ਮੌਸਮ 'ਚ ਕਿਸਾਨਾਂ ਦੀ ਗਰਮਜੋਸ਼ੀ, ਕਰ ਰਹੇ ਰਾਹਗੀਰਾਂ ਦੀ ਸੇਵਾ

ਠੰਡ ਦੇ ਮੌਸਮ 'ਚ ਕਿਸਾਨਾਂ ਦੀ ਗਰਮਜੋਸ਼ੀ 
ਕਹਿਰ ਦੀ ਠੰਡ 'ਚ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਅੰਦੋਲਨ 'ਚ ਬਜ਼ੁਰਗ, ਬੱਚੇ ਅਤੇ ਔਰਤਾਂ ਦੀ ਸ਼ਮੂਲੀਅਤ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਕਿਸਾਨ
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ
ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 17ਵੇਂ ਦਿਨ 'ਚ ਪਹੁੰਚਿਆ
ਕਿਸਾਨਾਂ ਦੀ ਮੰਗ ਖੇਤੀ ਕਾਨੂੰਨ ਰੱਦ ਕੀਤੇ ਜਾਣ
'ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਅੰਦੋਲਨ ਰਹੇਗਾ ਜਾਰੀ'
ਰਾਹਗੀਰਾਂ ਨੂੰ ਵੀ ਚਾਹ-ਪਕੌੜੇ  ਛਕਾ ਰਹੇ ਕਿਸਾਨ
ਬੀਤੇਂ ਦਿਨ ਤੋਂ ਠੰਡ 'ਚ ਹੋਇਆ ਇਜ਼ਾਫਾ

JOIN US ON

Telegram
Sponsored Links by Taboola