ਸੁਖਬੀਰ ਬਾਦਲ ਦਾ ਪਹਿਲੀ ਵਾਰ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ,

Continues below advertisement
ਸੁਖਬੀਰ ਬਾਦਲ ਦੀ PM ਨੂੰ ਜਿੱਦ ਛੱਡਣ ਦੀ ਅਪੀਲ
ਕੇਂਦਰ ਸਰਕਾਰ  ਨੇ ਅਪਣਾ ਰਹੀ ਤਾਨਾਸ਼ਾਹ ਰਵੱਈਆਂ
'ਪੰਜਾਬ ਦੀ ਤਰੱਕੀ ਲਈ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਜ਼ਰੂਰੀ'     
'ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਹੋਇਆ ਇਕੱਠਾ' 
'ਕੇਂਦਰ ਦੀ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾ ਰਹੀ'
'ਕੇਂਦਰ ਦੀ ਸਰਕਾਰ ਅਨੁਸਾਰ ਕਾਨੂੰਨ ਕਿਸਾਨਾਂ ਦੇ ਹੱਕ 'ਚ'
'ਜਿਸ ਵਰਗ ਲਈ ਕਾਨੂੰਨ ਬਣਾਏ ਉਹ ਖੁਸ਼ ਨਹੀਂ' 
'ਕੇਂਦਰ ਦੀ ਸਰਕਾਰ ਕਿਉਂ ਅਪਣਾਇਆ ਤਾਨਾਸ਼ਾਹ ਰਵੱਈਆਂ?' 
'ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਿ ਜ਼ਿੱਦ ਛੱਡਣ'  
'ਕੇਂਦਰ ਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ 'ਤੇ ਲੱਗੀ' 
'ਸੰਘਰਸ਼ ਨੂੰ ਅੱਤਵਾਦੀ ਤੇ ਵੱਖਵਾਦੀ ਦਾ ਨਾਮ ਦੇਣ ਦੀ ਕੋਸ਼ਿਸ਼' 
'ਕੇਂਦਰ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਕੇਂਦਰ ਆਖਦੀ ਵੱਖਵਾਦੀ ' 
'ਗਲਤ ਬਿਆਨ ਦੇਣ ਵਾਲੇ ਮੰਤਰੀਆਂ ਨੂੰ ਮੰਗਣੀ ਚਾਹੀਦੀ ਮੁਆਫ਼ੀ' 
'ਅਕਾਲੀ ਦਲ ਨੇ ਕਿਸਾਨਾਂ ਦੇ ਹੱਕ 'ਚ ਲਏ ਫੈਸਲੇ' 
'ਕੈਪਟਨ ਅਮਰਿੰਦਰ ਸਿੰਘ ਦੀ ਕਰਨੀ ਤੇ ਕਥਨੀ 'ਚ ਫ਼ਰਕ' 
'ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਅਕਾਲੀ ਦਲ' 
14 ਦਸੰਬਰ ਤੋਂ 100ਵੀਂ ਵਰ੍ਹੇਗੰਢ ਸ਼ੁਰੂ ਹੋ ਰਹੀ   
Continues below advertisement

JOIN US ON

Telegram