Fateh March Live : ਕਿਸਾਨ ਲਾੜੇ ਬਣ ਚੱਲੇ ਪੰਜਾਬ ਨੂੰ ਸੱਜ ਵਿਆਹੀ ਵਾਂਗੂ ਸ਼ਿੰਗਾਰਿਆ ਟਰੈਕਟਰ

ਦਿੱਲੀ ਦੀਆਂ ਬਰੂਹਾਂ ਤੋਂ ਸ਼ੁਰੂ ਹੋਇਆ ਫਤਹਿ ਮਾਰਚ,ਕਿਸਾਨ ਟਰੈਕਟਰ-ਟਰਾਲੀਆਂ 'ਤੇ ਹੋਏ ਰਵਾਨਾ ,380 ਦਿਨਾਂ ਬਾਅਦ ਘਰਾਂ ਨੂੰ ਪਰਤ ਰਹੇ ਨੇ ਕਿਸਾਨ,ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇੱਕ ਸਾਲ ਚੱਲਿਆ ਅੰਦੋਲਨ,ਕੇਂਦਰ ਦੇ ਭਰੋਸੇ ਬਾਅਦ SKM ਵੱਲੋਂ ਅੰਦੋਲਨ ਸਸਪੈਂਡ,ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਲਿਖ਼ਤੀ ਭਰੋਸਾ,'15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ',13 ਦਸੰਬਰ ਨੂੰ ਕਿਸਾਨ ਲੀਡਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ',15 ਜਨਵਰੀ ਨੂੰ SKM ਦੀ ਦਿੱਲੀ ਵਿੱਚ ਮੀਟਿੰਗ ਹੋਵੇਗੀ'

JOIN US ON

Telegram
Sponsored Links by Taboola