Audio viral case 'ਚ ਸ਼ਿਕਾਇਤ ਕਰਨ ਵਾਲੇ Tarsem Kapoor ਨੇ ਕੀਤੀ Fauja Singh Sarari ਨਾਲ ਮੁਲਾਕਾਤ

Continues below advertisement

ਫੌਜਾ ਸਿੰਘ ਸਰਾਰੀ ਦੀ ਔਡੀਓ ਵਾਇਰਲ ਦਾ ਮਾਮਲਾ
ਮਾਮਲੇ 'ਚ ਸ਼ਿਕਾਇਤ ਕਰਨ ਵਾਲੇ ਤਰਸੇਮ ਕਪੂਰ ਦੀ ਸਰਾਰੀ ਨਾਲ ਮੁਲਾਕਾਤ
ਔਡੀਓ 'ਚ ਤਰਸੇਮ ਕਪੂਰ ਨਾਲ ਹੀ ਗੱਲ ਕਰ ਰਹੇ ਫੌਜਾ ਸਿੰਘ ਸਰਾਰੀ
ਦੋਵਾਂ ਵਿਚਕਾਰ ਰਾਤ ਕਰੀਬ 12 ਵਜੇ ਤੱਕ ਚੱਲੀ ਮੁਲਾਕਾਤ
ਔਡੀਓ 'ਚ ਮੰਤਰੀ ਤੇ ਉਨਾਂ ਦੇ ਕਰੀਬੀ ਸੌਦਾ ਕਰਨ ਦੀ ਗੱਲ ਕਰ ਰਹੇ
ਕੌਨਟ੍ਰੈਕਟਰਾਂ ਤੋਂ ਪੈਸੇ ਇਕੱਠੇ ਕਰਨ ਦੀ ਵਿਓਂਤ ਬਣਾਉਣ ਦੇ ਇਲਜ਼ਾਮ

Continues below advertisement

JOIN US ON

Telegram