Ferozepur ਦੀ Ram Leela ਨੇ ਮਚਾਇਆ ਹੰਗਾਮਾ, ਰਮਾਇਣ ਦੀ ਥਾਂ ਚਲਾ ਦਿੱਤੇ ਬਾਲੀਵੁੱਡ ਗਾਣੇ

Continues below advertisement

ਫਿਰੋਜ਼ਪੁਰ 'ਚ ਰਾਮ ਲੀਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿੱਥੇ ਕਲਾਕਾਰ ਭਗਵਾਨ ਰਾਮ ਦੀ ਜੀਵਨੀ ਦੱਸਣ ਦੀ ਥਾਂ ਬਾਲੀਵੁੱਡ ਗੀਤਾਂ ਤੇ ਨੱਚਦੇ ਦਿਖਾਈ ਦਿੱਤੇ। ਜਿਸ ਤੋਂ ਬਾਅਦ ਰਾਮ ਲੀਲਾ ਕਰਵਾਉਣ ਵਾਲੇ ਪ੍ਰਬੰਧਕਾਂ ਤੇ ਸਵਾਲ ਉੱਠ ਰਹੇ ਹਨ। ਬਾਅਦ ਲੋਕਾਂ 'ਚ ਰੋਸ ਪਾਇਆ ਜਾ ਰਿਹਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਮ ਲੀਲਾ ਲਈ ਤਿਆਰ ਕਲਾਕਾਰ ਰਾਮ ਜੀਵਨੀ ਤੇ ਅਦਾਕਾਰੀ ਕਰਨ ਦੀ ਥਾਂ ਬੌਲੀਵੁੱਡ ਗੀਤਾਂ ਤੇ ਨੱਚ ਰਹੇ ਹਨ।

Continues below advertisement

JOIN US ON

Telegram