Kangana Ranaut | 'ਭਾਜਪਾ ਪ੍ਰਧਾਨ ਕੰਗਨਾ ਰਣੌਤ ਦਾ ਦਿਮਾਗੀ ਇਲਾਜ਼ ਕਰਵਾਉਣ' - ਵਿੱਤ ਮੰਤਰੀ ਚੀਮਾ

Continues below advertisement

Kangana Ranaut | 'ਭਾਜਪਾ ਪ੍ਰਧਾਨ ਕੰਗਨਾ ਰਣੌਤ ਦਾ ਦਿਮਾਗੀ ਇਲਾਜ਼ ਕਰਵਾਉਣ' - ਵਿੱਤ ਮੰਤਰੀ ਚੀਮਾ

ਕੰਗਨਾ ਰਣੌਤ ਬਾਰੇ ਬੋਲੇ ਵਿੱਤ ਮੰਤਰੀ ਚੀਮਾ 
'ਭਾਜਪਾ ਪ੍ਰਧਾਨ ਕੰਗਨਾ ਰਣੌਤ ਦਾ ਦਿਮਾਗੀ ਇਲਾਜ਼ ਕਰਵਾਉਣ'
'ਸਸਤੀ ਸ਼ੋਹਰਤ ਹਾਂਸਲ ਕਰਨ ਲਈ ਕੰਗਨਾ ਦੇ ਰਹੀ ਬੇਤੁਕੇ ਬਿਆਨ'
'ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਕੰਗਨਾ'
ਭਾਜਪਾ ਪ੍ਰਧਾਨ ਨੂੰ ਚਾਹੀਦਾ ਹੈ ਕਿ ਆਪਣੀ ਸਾਂਸਦ ਕੰਗਨਾ ਰਣੌਤ ਦਾ ਕਿਸੇ ਚੰਗੇ ਹਸਪਤਾਲ ਤੋਂ ਦਿਮਾਗੀ ਇਲਾਜ਼ ਕਰਵਾਵੇ |
ਕਿਓਂਕਿ ਉਹ ਸਸਤੀ ਸ਼ੋਹਰਤ ਹਾਂਸਲ ਕਰਨ ਦੇ ਚੱਕਰ ਚ ਬੇਤੁਕੇ ਤੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ |
ਜਿਸ ਤੋਂ ਲਗਦਾ ਹੈ ਕਿ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਹੈ | ਇਹ ਕਹਿਣਾ ਹੈ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦਾ 
ਜਿਨ੍ਹਾਂ ਕੰਗਨਾ ਰਣੌਤ ਦੇ ਕਿਸਾਨਾਂ ਪ੍ਰਤੀ ਵਿਵਾਦਤ ਬੋਲ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ |

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram