Amritsar Firing - ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ,ਮਚੀ ਹਫੜਾ ਦਫੜੀ, ਭੜਕੇ ਔਜਲਾ
Amritsar Firing - ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ,ਮਚੀ ਹਫੜਾ ਦਫੜੀ, ਭੜਕੇ ਔਜਲਾ
#Amritsar #Congress #PPCC #Congressrelly #Gurjitaujla #firing #abplive
ਅੰਮ੍ਰਿਤਸਰ - ਗੁਰਜੀਤ ਸਿੰਘ ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ
ਰੈਲੀ 'ਚ ਮਚੀ ਹਫੜਾ ਦਫੜੀ
ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ
ਮਾਨ ਸਰਕਾਰ 'ਤੇ ਵਰ੍ਹੀ ਗੁਰਜੀਤ ਔਜਲਾ
ਕਾਂਗਰਸੀ ਵਰਕਰਾਂ ਵਲੋਂ ਮੰਤਰੀ ਧਾਲੀਵਾਲ ਤੇ ਮਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਵੱਡੀ ਖਬਰ ਅੰਮ੍ਰਿਤਸਰ ਤੋਂ
ਜਿਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲ਼ੀ ਦੌਰਾਨ ਫਾਇਰਿੰਗ ਹੋਈ ਹੈ |
ਜੀ ਹਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਜਿਥੇ ਕਸਬਾ ਅਜਨਾਲਾ ਦੇ ਨਜ਼ਦੀਕ ਮੌਜੂਦਾ ਸੰਸਦ ਮੈਂਬਰ
ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲ਼ੀ ਕਰ ਰਹੇ ਸਨ
ਤੇ ਇਸ ਦੌਰਾਨ ਗੋਲੀ ਚੱਲੀ ਹੈ |
ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ | ਜਿਸ ਦੇ ਚਲਦਿਆਂ ਕੁਝ ਨੌਜਵਾਨਾਂ ਵਲੋਂ
ਰੈਲੀ ਚ ਸ਼ਾਮਲ ਹੋਣ ਜਾ ਰਹੇ ਇਕ ਨੌਜਵਾਨ ਤੇ ਗੋਲੀ ਚਲਾ ਦਿੱਤੀ||
ਜਖ਼ਮੀ ਦੀ ਪਹਿਚਾਣ ਲਵਲੀ ਵਾਸੀ ਉਗਰ ਔਲਖ ਵਜੋਂ ਹੋਈ ਹੈ |
ਜਿਸ ਦੇ ਸੱਜੇ ਹੱਥ ਤੇ ਗੋਲੀ ਲੱਗੀ ਹੈ |
ਜਖਮੀ ਦਾ ਕਹਿਣਾ ਹੈ ਕਿ ਪਹਿਲਾਂ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ
ਤੇ ਬਾਅਦ ਚ ਫਾਇਰਿੰਗ ਕਰ ਦਿੱਤੀ ਗਈ
ਫਾਇਰਿੰਗ ਹੋਣ ਤੋਂ ਬਾਅਦ ਰੈਲ਼ੀ ਚ ਹਫੜਾ ਦਫੜੀ ਮੱਚ ਗਈ |
ਹਾਲਾਂਕਿ ਪੁਲਿਸ ਨੇ ਮੌਕੇ ਤੇ ਸਥਿਤੀ ਤੇ ਕਾਬੂ ਪਾਇਆ |
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਉਥੇ ਹੀ ਇਸ ਘਟਨਾ ਤੋਂ ਬਾਅਦ ਗੁਰਜੀਤ ਔਜਲਾ ਤੇ ਸਮਰਥਕ ਪੰਜਾਬ ਦੀ ਮਾਨ ਸਰਕਾਰ ਤੇ ਵਰ੍ਹਦੇ ਤੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ |
ਜਿਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਚਲਦਿਆਂ ਹਥਿਆਰ ਸਬਦੇ ਪੁਲਿਸ ਕੋਲ ਜਬਤ ਹਨ
ਤੇ ਅਜਿਹੇ ਚ ਸਰੇਆਮ ਅਜਿਹੀ ਵਾਰਦਾਤ ਹੋਣੀ
ਪੰਜਾਬ ਦੀ ਫ਼ੇਲ੍ਹ ਕ਼ਾਨੂਨ ਵਿਵਸਥਾ ਦੀ ਮਿਸਾਲ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en