Rajinder Kaur Bhathal On Farmer Protest | ਹਰਿਆਣਾ ਪੁਲਿਸ ਘਰੇ ਵੜ੍ਹ ਕੇ ਸਾਨੂੰ ਕੁੱਟ ਗਈ,ਕਿਸਾਨੀ ਅੰਦੋਲਨ ਕਰਕੇ ਸਰਕਾਰਾਂ 'ਤੇ ਵਰ੍ਹੀ ਬੀਬੀ ਭੱਠਲ
Download ABP Live App and Watch All Latest Videos
View In AppRajinder Kaur Bhathal On Farmer Protest | ਹਰਿਆਣਾ ਪੁਲਿਸ ਘਰੇ ਵੜ੍ਹ ਕੇ ਸਾਨੂੰ ਕੁੱਟ ਗਈ,ਕਿਸਾਨੀ ਅੰਦੋਲਨ ਕਰਕੇ ਸਰਕਾਰਾਂ 'ਤੇ ਵਰ੍ਹੀ ਬੀਬੀ ਭੱਠਲ
- ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ abp ਸਾਂਝਾ 'ਤੇ Exclusive
#FormerCM #Bibirajinderkaurbhathal #Congress #SKM #PC #FarmersProtest2024 #Bhanasidhu #shambhuborder #Kisanandolan #delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNews
ਕਿਸਾਨੀ ਅੰਦੋਲਨ ਕਰਕੇ ਸਰਕਾਰਾਂ 'ਤੇ ਵਰ੍ਹੀ ਬੀਬੀ ਭੱਠਲ
ਪੰਜਾਬ ਪੁਲਿਸ ਹਰਿਆਣਾ ਪੁਲਿਸ ਦਾ ਸਾਹਮਣਾ ਕਿਉਂ ਨਹੀਂ ਕਰਦੀ - ਭੱਠਲ
ਭਾਜਪਾ ਨੇ ਜੋ ਲਖੀਮਪੁਰ ਖੀਰੀ 'ਚ ਹੋਇਆ, ਉਹ ਪੰਜਾਬਚ ਵੀ ਕੀਤਾ - ਭੱਠਲ
ਪੰਜਾਬ ਦਾ ਇਕ ਵੀ ਕਿਸਾਨ ਹਰਿਆਣਾ 'ਚ ਦਾਖਲ ਨਹੀਂ ਹੋਇਆ -ਭੱਠਲ
''ਹਰਿਆਣਾ ਪੁਲਿਸ ਨੇ ਪੰਜਾਬ 'ਚ ਵੜ੍ਹ ਕੇ ਕੀਤੀ ਨਿੰਦਣਯੋਗ ਕਾਰਵਾਈ''
ਹਰਿਆਣਾ ਪੁਲਿਸ ਪੰਜਾਬ 'ਚ ਕਿਵੇਂ ਆ ਰਹੀ ?
ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ?
ਪੰਜਾਬ ਨਾਲ ਦੁਸ਼ਮਣ ਦੇਸ਼ਾਂ ਵਾਂਗ ਵਿਵਹਾਰ ਹੋ ਰਿਹੈ - ਭੱਠਲ
ਪੰਜਾਬ ਤੇ ਕੇਂਦਰ ਦੀ ਸਰਕਾਰ ਰਲੀ ਹੋਈ - ਭੱਠਲ
ਕਿਸਾਨਾਂ ਦਾ ਅੰਤ ਨਾ ਵੇਖਣ - ਭੱਠਲ
ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ - ਭੱਠਲ
ਪੰਜਾਬ ਹਰਿਆਣਾ ਨਹੀਂ ਭਾਰਤ-ਪਾਕਿ ਬਾਰਡਰ ਵਰਗੇ ਹਾਲਾਤ - ਭੱਠਲ
ਪੰਜਾਬ ਸਰਕਾਰ ਕਿਸਾਨਾਂ ਲਈ ਅੱਗੇ ਆਵੇ - ਭੱਠਲ
ਪੰਜਾਬ ਸਰਕਾਰ 'ਤੇ ਵਰ੍ਹੀ ਬੀਬੀ ਭੱਠਲ
ਪੰਜਾਬ ਕਾਂਗਰਸ ਕਿਸਾਨਾਂ ਲਈ ਤਤਪਰ - ਭੱਠਲ