ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਕਿਹੜੀ ਕੇਸ 'ਚ ਮਿਲੀ ਅਗਾਊਂ ਜ਼ਮਾਨਤ ?

Continues below advertisement

ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਅਗਾਊੰ ਜ਼ਮਾਨਤ 

ਅਦਾਲਤ ਨੇ ਸਾਬਕਾ DGP ਨੂੰ ਜਾਂਚ 'ਚ ਸਹਿਯੋਗ ਦੇਣ ਦੇ ਦਿੱਤੇ ਆਦੇਸ਼ 

ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਕੀਤਾ ਦਰਜ

ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਫੈਸਲਾ ਰੱਖਿਆ ਸੀ ਸੁਰੱਖਿਅਤ  

ਵੀਡੀਓ ਕੌਨਫਰੈਂਸਿੰਗ ਜ਼ਰੀਏ ਹੋਈ ਸੀ ਅਰਜ਼ੀ 'ਤੇ ਸੁਣਵਾਈ 

2 ਅਗਸਤ 2021 ਨੂੰ ਵਿਜੀਲੈਂਸ ਮਹਿਕਮੇ ਨੇ ਦਰਜ ਕੀਤੀ ਸੀ FIR 

2 ਅਗਸਤ ਨੂੰ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਰੇਡ ਲਈ ਗਈ ਸੀ 

ਚੰਡੀਗੜ੍ਹ ਦੇ ਸੈਕਟਰ 20 ਵਾਲੀ ਰਿਹਾਇਸ਼ ‘ਤੇ ਪਹੁੰਚੀ ਸੀ ਟੀਮ 

Continues below advertisement

JOIN US ON

Telegram