ਗਿਆਨੀ ਜੀ ਅੱਜ ਸਮੁੱਚਾ ਪੰਥ ਤੁਹਾਡੇ ਇਹ ਡਰਾਮੇ ਦੇਖ ਰਿਹਾ! ਗਿਆਨੀ ਹਰਪ੍ਰੀਤ ਸਿੰਘ 'ਤੇ ਵਰ੍ਹੇ ਅਕਾਲੀ ਲੀਡਰ
ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਜਦ ਤੱਕ ਤਖਤ ਸਾਹਿਬਾਨ ਤੇ ਜੱਥੇਦਾਰ ਸੀ ਅਸੀਂ ਨਹੀਂ ਬੋਲੇ ਕਿਉਂਕਿ ਉਸ ਤਖਤ ਦੇ ਅੱਗੇ ਗੁਰੂ ਦੇ ਤਖਤ ਅੱਗੇ ਸਾਡਾ ਸਿਰ ਝੁੱਕਦਾ ਨਹੀਂ ਬੋਲਣਾ ਬਣਦਾ ਤੁਹਾਡੇ ਬਿਆਨ ਉਦੋਂ ਵੀ ਦੁੱਖ ਲੱਗਦਾ ਸੀ ਪਰ ਚੁੱਪ ਕਰ ਜਾਂਦੇ ਸੀ ਕਿ ਨਹੀਂ ਯਾਰ ਸਾਡੇ ਜਥੇਦਾਰ ਨੇ। ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਦੋਂ ਤੋਂ ਖਤਮ ਹੋਈਆਂ ਨੇ ਉਦੋਂ ਤੋਂ ਐਕਟਿਵ ਨਜ਼ਰ ਆ ਰਹੇ ਨੇ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲਾਤ ਵੀ ਚੁੱਕ ਰਹੇ ਨੇ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੋਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਪ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਆਪ ਤੱਕ ਸਾਹਿਬ ਦੀ ਫਸੀਲ ਤੋਂ ਖੜ ਕੇ ਕਹਿੰਦੇ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ। ਹਾਲਾਂਕਿ ਇਹ ਆਗੂ ਬਾਰ ਬਾਰ ਮੁੱਕਰੀ ਗਏ ਉਂਗਲਾਂ ਕਰ ਕਰ ਬੋਲਦੇ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਟੋਕਦੇ ਸੀ ਤੇ ਬਾਅਦ ਵਿੱਚ ਜਦੋਂ ਕੁਝ ਵੀਡੀਓ ਜਨਤਕ ਹੁੰਦੀਆਂ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਿਲਕੁਲ ਬੀਬੀ ਜਗੀਰ ਕੌਰ ਝੂਠ ਬੋਲੇ ਆਏ ਤਕ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਦੇ ਸਾਹਮਣੇ ਖੜ ਕੇ ਉਹ ਅਸੀਂ ਵੀਡੀਓ ਪੈਂਡਰ ਚ ਪਾ ਕੇ ਤੱਕ ਸਾਹਿਬਾਂ ਦੇ ਸਕੱਤਰ ਤੇ ਦੇ ਕੇ ਵੀ ਆਏ ਸੀ ਤੇ ਬੇਨਤੀ ਕੀਤੀ ਸੀ ਕਿ ਇਹ ਬਿਲਕੁਲ ਇਹ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਕੇ ਸਜ਼ਾ ਦਿੱਤੀ ਜਾਵੇ ਪਰ ਬੜੇ ਦੁੱਖ ਦੇ ਨਾਲ ਪੂਰੀ ਕੌਮ ਦੇ ਜੀ ਦਿੱਲੀ ਨਾਲ ਸਮਝੌਤੇ ਹੋ ਸਕਦੇ ਨੇ ਸ਼ਰਤਾਂ ਤੇ ਪੰਜਾਬ ਦੇ ਮੁੱਦਿਆਂ ਤੇ ਬੰਦੀ ਸਿੰਘਾਂ ਦੇ ਮੁੱਦਿਆਂ ਤੇ ਪਾਣੀ ਦੇ ਮੁੱਦਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਯਾਰੀ ਨੀ ਹੋ ਸਕਦੀ ਪਰ ਤੁਸੀਂ ਕਹਿੰਦੇ ਹੋ ਸਾਡੀ ਯਾਰੀ ਆ। ਸੋ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਜਦ ਤੱਕ ਤਖਤ ਸਾਹਿਬਾਨ ਤੇ ਜੱਥੇਦਾਰ ਸੀ ਅਸੀਂ ਨਹੀਂ ਬੋਲੇ ਕਿਉਂਕਿ ਉਸ ਤਖਤ ਦੇ ਅੱਗੇ ਗੁਰੂ ਦੇ ਤਖਤ ਅੱਗੇ ਸਾਡਾ ਸਿਰ ਝੁੱਕਦਾ ਨਹੀਂ ਬੋਲਣਾ ਬਣਦਾ ਤੁਹਾਡੇ ਬਿਆਨ ਉਦੋਂ ਵੀ ਦੁੱਖ ਲੱਗਦਾ ਸੀ ਪਰ ਚੁੱਪ ਕਰ ਜਾਂਦੇ ਸੀ ਕਿ ਨਹੀਂ ਯਾਰ ਸਾਡੇ ਜਥੇਦਾਰ ਨੇ ਤੁਸੀਂ ਕਹਿੰਦੇ ਹੋ ਕਿ ਰਾਘ ਚੱਡੇ ਦੇ ਵਿਆਹ ਤੇ ਮੈਂ ਗਿਆ ਮੇਰੇ ਬੱਚੇ ਪ੍ਰੀੰਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ। ਨੇ ਤੁਹਾਡੇ ਸਨਮਾਨ ਕਰ ਰਹੇ ਨੇ ਤੇ ਤੁਸੀਂ ਸਨਮਾਨ ਕਰਵਾ ਰਹੇ ਹੋ ਇਹ ਬਹੁਤ ਹੀ ਮਨ ਨੂੰ ਦੁੱਖ ਦੇਣ ਵਾਲਾ ਜਿਹੜਾ ਅੱਜ ਦਾ ਸੀਨ ਮੈਂ ਦੇਖਿਆ ਸੋ ਪੂਰੀ ਕੌਮ ਅੱਗੇ ਬੇਨਤੀ ਆ ਕਿ ਇਹਨੂੰ ਆਪਾਂ ਸਮਝੀਏ ਕਿ ਇਹ ਕੀ ਸਕ੍ਰਿਪ ਹ ਇਹ ਕਿਹੜੀ ਕਹਾਣੀ ਹੈ?