ਪੰਜਾਬ ਸਰਕਾਰ ਦੇ ਖੇਤੀ ਸੋਧ ਬਿੱਲਾਂ ‘ਤੇ ਭਖੀ ਸਿਆਸਤ
ਪੰਜਾਬ ਸਰਕਾਰ ਦੇ ਖੇਤੀ ਸੋਧ ਬਿੱਲਾਂ ‘ਤੇ ਭਖੀ ਸਿਆਸਤ
ਸੂਬਾ ਸਰਕਾਰ ਨੇ ਅਕਤੂਬਰ 2020 ‘ਚ ਸੋਧ ਬਿੱਲ ਕੀਤੇ ਸਨ ਪਾਸ
ਰਾਜਪਾਲ ਅਤੇ ਕੈਪਟਨ ਸਰਕਾਰ ‘ਤੇ ਮਿਲੀਭਗਤ ਦੇ ਲਾਏ ਇਲਜ਼ਾਮ
ਕਿਸਾਨ ਲੀਡਰ ਵੀ ਸੋਧ ਬਿੱਲਾਂ ‘ਤੇ ਜਤਾ ਚੁੱਕੇ ਨੇ ਇਤਰਾਜ਼
ਸੋਧ ਬਿੱਲ ਰਾਜਪਾਲ ਕੋਲ ਹੀ ਪਏ-ਫਤਿਹਜੰਗ ਬਾਜਵਾ
ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ-ਹਰਪਾਲ ਸਿੰਘ ਚੀਮਾ
AAP ਨੇ ਚੁੱਕੇ ਕੈਪਟਨ ਸਰਕਾਰ ‘ਤੇ ਸਵਾਲ
ਕਾਂਗਰਸ ਵੱਲੋਂ ਰਾਜਪਾਲ ਦੇ ਪਾਲੇ ‘ਚ ਸੁੱਟੀ ਗਈ ਗੇਂਦ
ਰਾਜਪਾਲ ਨੇ ਖੇਤੀ ਸੋਧ ਬਿੱਲਾਂ ਵਾਲਾ ਪਹਿਰਾ ਪੜਿਆ ਨਹੀਂ-ਚੀਮਾ
Tags :
Farmers Protest Punjab Government AAP Akali Dal Harpal Cheema Kisan Dharna Agriculture Reforms Bills Captain Govt Agriculture Bills Governor VP Singh Badnore