Gurdaspur Jail Clash|'ਕੁਝ ਹੋਇਆ ਹੋਵੇਗਾ ਤਾਂ ਹੀ ਧੂੰਆਂ ਨਿਕਲਿਆ'-ਗੁਰਦਾਸਪੁਰ ਜੇਲ੍ਹ ਕਾਂਡ ਤੇ ਪੁਲਿਸ ਦਾ ਬਿਆਨ

Gurdaspur Jail Clash|'ਕੁਝ ਹੋਇਆ ਹੋਵੇਗਾ ਤਾਂ ਹੀ ਧੂੰਆਂ ਨਿਕਲਿਆ'-ਗੁਰਦਾਸਪੁਰ ਜੇਲ੍ਹ ਕਾਂਡ ਤੇ ਪੁਲਿਸ ਦਾ ਬਿਆਨ 

#GurdaspurJailClash #GurdaspurJail #Clash #DGPPunjabPolice #PunjabPoliceIndia #Punjab #PunjabNews #ABPSanjha #ABPNews #ABPLIVE

ਜੇਲ੍ਹ ਚੋਂ ਧੂੰਆਂ ਕਿਉਂ ਨਿਕਲਿਆ, ਕੈਦੀਆਂ ਨੇ ਮੁਲਾਜ਼ਮ ਕਿਉਂ ਕੁੱਟੇ, ਕੀ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਰਹੀਆਂ ਕੁਝ ਕਮੀਆਂ, ਇੰਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਮੈਜਿਸਟੇਰੀਅਲ ਜਾਂਚ ਹੋਵੇਗੀ, ਪਰ ਪੁਲਿਸ ਵੀ ਮੰਨ ਰਹੀ ਹੈ ਕਿ ਕੋਈ ਤਾਂ ਗੱਲ ਹੋਵੇਗੀ ਜੋ ਇੰਨਾਂ ਸਭ ਕੁਝ ਹੋ ਗਿਆ, ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਕੈਦੀਆਂ ਵੱਲੋਂ ਕੀਤੇ ਹੰਗਾਮੇ ਦੇ ਬਾਅਦ ਜੇਲ੍ਹ ਚੋਂ ਧੂੰਆਂ ਨਿਕਲਣ ਲੱਗਿਆ ਸੀ , ਕੁਝ ਮੁਲਾਜ਼ਮ ਵੀ ਫੱਟੜ ਹੋ ਗਏ ਸਨ,ਕਿਹਾ ਗਿਆ ਹੈ ਕਿ ਕੈਦੀ ਜੇਲ੍ਹ ਵਿੱਚ ਚੰਗੀਆਂ ਸਹੂਲਤਾਂ ਨਾ ਮਿਲਣ ਕਰਕੇ ਪਰੇਸ਼ਾਨ ਸਨ, ਇਸੇ ਲਈ ਕੈਦੀਆਂ ਨੇ ਜੇਲ੍ਹ ਅੰਦਰ ਅੱਗ ਲਾ ਦਿੱਤੀ, ਇੱਟਾਂ ਪੱਥਰ ਚਲਾਏ, ਇਲਜ਼ਾਮ ਇਹ ਵੀ ਨੇ ਕਿ ਜੇਲ੍ਹ ਪ੍ਰਸ਼ਾਸਨ ਦਾ ਰਵੱਈਆ ਚੰਗਾ ਨਹੀਂ ਹੈ, ਸੱਚ ਕੀ ਹੈ ਇਹ ਪੜਤਾਲ ਦਾ ਵਿਸ਼ਾ ਪਰ ਇਸ ਗੰਭੀਰ ਮਸਲੇ ਤੇ ਪੁਲਿਸ ਦਾ ਬਿਆਨ ਆਇਆ  |

JOIN US ON

Telegram
Sponsored Links by Taboola