ਗੁਰਜੰਟ ਕਤਲ ਮਾਮਲਾ : ਮ੍ਰਿਤਕ ਦੀ ਚਾਚੀ ਤੇ ਚਚੇਰਾ ਭਰਾ ਕੇਸ 'ਚ ਨਾਮਜ਼ਦ

Amritsar News: ਅੱਜ ਗਮਗੀਨ ਮਾਹੌਲ 'ਚ ਪਿੰਡ ਰਸੂਲ਼ਪੁਰ 'ਚ ਨੌਜਵਾਨ ਗੁਰਜੰਟ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਆਸਪਾਸ ਦੇ ਪਿੰਡਾਂ 'ਚੋਂ ਲੋਕ ਗੁਰਜੰਟ ਨੂੰ ਅੰਤਮ ਵਿਦਾਇਗੀ ਦੇਣ ਪੁੱਜੇ। ਗੁਰਜੰਟ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਸੀ। ਗੁਰਜੰਟਦੇ ਪਿਤਾ ਅਜੈਬ ਸਿੰਘ ਨੇ ਉਸ ਦੀ ਭਰਜਾਈ ਗੁਰਬਿੰਦਰ ਕੌਰ ਤੇ ਰੇਕੀ ਕਰਨ ਵਾਲੇ ਸੁਬੇਗ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

JOIN US ON

Telegram
Sponsored Links by Taboola