ਗਰਨਾਮ ਚੜੁਨੀ ਦਾ ਵੱਡਾ ਬਿਆਨ, ਕਿਸਾਨ ਅੰਦੋਲਨ ਮੁਲਤਵੀ ਹੋਏਗਾ, ਖਤਮ ਨਹੀ
Continues below advertisement
ਸਪਸ਼ਟਤਾ ਹੋਣ ‘ਤੇ ਅੰਦੋਲਨ ਮੁਲਤਵੀ ਹੋਵੇਗਾ ਖ਼ਤਮ ਨਹੀਂ-ਚੜੂਨੀ
MSP ਕਮੇਟੀ ਦੀ ਰਿਪੋਰਟ ਆਉਣ ਬਾਅਦ ਹੋਵੇਗਾ ਅੰਤਿਮ ਫੈਸਲਾ
ਕਿਸਾਨਾਂ ਅਤੇ ਸਰਕਾਰ ਦਰਮਿਆਨ ਮੰਗਾਂ ਬਾਬਤ ਜਾਰੀ ਹੈ ਰਾਬਤਾ
ਸ਼ਰਤਾਂ ਤਹਿਤ ਮੰਗਾਂ ਮੰਨਣ ‘ਤੇ ਕਿਸਾਨਾਂ ਨੂੰ ਇਤਰਾਜ਼
Continues below advertisement