ਦਿੱਲੀ ਧਰਨੇ 'ਚ ਪਰਿਵਾਰਾਂ ਨਾਲ ਆ ਕੇ ਰਹਿ ਸਕਦੇ ਪ੍ਰਵਾਸੀ ਮਜ਼ਦੂਰ- ਚੜੂਨੀ
Continues below advertisement
ਕਿਸਾਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਗਿਆ ਸੱਦਾ
ਪਲਾਇਨ ਕਰ ਰਹੇ ਮਜ਼ਦੂਰਾਂ ਨੂੰ ਗੁਰਨਾਮ ਸਿੰਘ ਚੜੂਨੀ ਦੀ ਅਪੀਲ
ਪਰਿਵਾਰਾਂ ਨਾਲ ਆ ਕੇ ਅੰਦੋਲਨ 'ਚ ਰਹਿ ਸਕਦੇ ਹੋ-ਚੜੂਨੀ
ਚਾਹੇ ਕਿੰਨੇ ਮਹੀਨੇ ਲੌਕਡਾਊਨ ਰਹੇ, ਇੱਥੇ ਸਭ ਇੰਤਜ਼ਾਮ-ਚੜੂਨੀ
ਕਿਸੇ ਵੀ ਧਰਨੇ ‘ਚ ਪਹੁੰਚ ਸਕਦੇ ਨੇ ਪ੍ਰਵਾਸੀ-ਚੜੂਨੀ
Continues below advertisement