ਕੀ ਕਿਸਾਨਾਂ ਦੀ ਲੋਹੜੀ ਦਾ ਸੇਕ ਸਰਕਾਰ ਤੱਕ ਪਹੁਚਿਆ ?

Continues below advertisement
ਸਿੰਘੂ ਬੌਰਡਰ 'ਤੇ ਕਿਸਾਨਾਂ ਨੇ ਮਨਾਈ ਲੋਹੜੀ
ਭੁੱਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ
ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਗੁੱਸਾ ਜ਼ਾਹਰ ਕੀਤਾ  
ਦਿੱਲੀ ਬੌਰਡਰ 'ਤੇ ਕਿਸਾਨ ਅੰਦੋਲਨ ਨੂੰ ਹੋਏ 49 ਦਿਨ
ਕਿਸਾਨਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ  
ਸੰਯੁਕਤ ਮੋਰਚੇ ਨੇ ਕਾਪੀਆਂ ਸਾੜਨ ਦਾ ਦਿੱਤਾ ਸੀ ਸੱਦਾ
ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਬਣਾਇਆ ਕਾਮਯਾਬ  
 'ਇਸ ਅੱਗ ਦਾ ਸੇਕ ਸਰਕਾਰ ਤੱਕ ਜ਼ਰੂਰ ਪਹੁੰਚੇਗਾ'  
Continues below advertisement

JOIN US ON

Telegram