ਫੇਸ ਦੀ ਲੜਾਈ 'ਚ ਆਪਣੇ ਬਿਆਨ ਤੋਂ ਪਲਟੇ ਹਰੀਸ਼ ਰਾਵਤ
Continues below advertisement
ਪਰਗਟ ਸਿੰਘ ਦੇ ਬਿਆਨ 'ਤੇ ਹਰੀਸ਼ ਰਾਵਤ ਦਾ ਪਲਟਵਾਰ
'ਮੈਂ ਕਿਸੇ ਨੂੰ ਨਹੀਂ, ਸਿਰਫ਼ ਪੰਜਾਬ ਕਾਂਗਰਸ ਨੂੰ ਬੈਕ ਕਰ ਰਿਹਾ'
'ਸਿੱਧੂ ਦੀ ਤਾਰੀਫ਼ ਕਰਦਾ ਸੀ, ਉਦੋਂ ਕਾਫ਼ੀ ਕੁਝ ਕਿਹਾ ਗਿਆ'
'ਸਥਾਨਕ ਫੇਸ ਕੈਪਟਨ, ਸਿੱਧੂ ਅਤੇ ਪਰਗਟ ਸਿੰਘ ਵੀ ਹਨ'
'ਸਭ ਨੂੰ ਅੱਗੇ ਰੱਖਾਂਗੇ, ਜਲਦੀ ਪਰੇਸ਼ਾਨ ਹੋਣ ਦੀ ਲੋੜ ਨਹੀਂ'
ਮੈਂ ਸਭ ਸਮਝਦਾਂ ਕਿਸ ਨੂੰ-ਕਦੋਂ-ਕੀ ਕਹਿਣਾ: ਹਰੀਸ਼ ਰਾਵਤ
'ਚੰਗਾ ਹੁੰਦਾ, ਇਹ ਗੱਲਾਂ ਪਾਰਟੀ ਦੇ ਮਾਧਿਅਮ ਰਾਹੀਂ ਕਹੀਆਂ ਜਾਂਦੀਆਂ'
ਸਭ ਵੇਖ ਰਹੇ, ਅਸੀਂ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ: ਹਰੀਸ਼ ਰਾਵਤ
'ਮੇਰੀ ਇੱਛਾ ਸੀ ਕਿ ਇੰਚਾਰਜ ਦਾ ਭਾਰ ਜਵਾਨ ਮੋਢਿਆ 'ਤੇ ਜਾਵੇ'
Continues below advertisement
Tags :
Harish Rawat