Harjit Grewal Reply to Farmer Leaders | MSP 'ਤੇ ਕਿਸਾਨ ਆਗੂਆਂ ਨੂੰ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਜਵਾਬ

Continues below advertisement

Harjit Grewal Reply to Farmer Leaders | MSP 'ਤੇ ਕਿਸਾਨ ਆਗੂਆਂ ਨੂੰ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਜਵਾਬ 
#Punjab #BJPleader #Harjitgrewal #farmerprotest #abplive
MSP ਮੁੱਦੇ 'ਤੇ ਕਿਸਾਨ ਆਗੂਆਂ ਨੂੰ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਜਵਾਬ 
ਕਿਸਾਨ ਆਗੂਆਂ ਨੂੰ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਜਵਾਬ 
'ਆਪਣੇ ਕੰਮ ਕਰਨ ਦੇ ਤਰੀਕੇ 'ਚ ਸੁਧਾਰ ਕਰਨ ਕਿਸਾਨ ਆਗੂ'
'ਅਖੌਤੀ ਕਿਸਾਨ ਲੀਡਰ ਕਿਸਾਨਾਂ ਨੂੰ ਕਰ ਰਹੇ ਬਦਨਾਮ' - ਗਰੇਵਾਲ 
'ਮੋਦੀ ਜੀ ਕਿਸਾਨ ਹਿਤੈਸ਼ੀ ਫ਼ੈਸਲੇ ਲੈ ਰਹੇ' - ਗਰੇਵਾਲ 
ਕੇਂਦਰ ਸਰਕਾਰ ਨੇ ਸਾਉਣੀ ਦੀਆਂ 14 ਫਸਲਾਂ ਲਈ MSP ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤੇ ਫਸਲਾਂ ਦੀ ਐਮਐਸਪੀ 'ਚ ਵੀ ਵਾਧਾ ਕੀਤਾ ਗਿਆ ਹੈ 
ਲੇਕਿਨ ਕਿਸਾਨ ਆਗੂਆਂ ਨੇ ਇਸਨੂੰ ਨਾਕਾਫ਼ੀ ਦੱਸਿਆ ਹੈ ਤੇ ਮੁੜ ਤੋਂ ਆਪਣੀ ਮੰਗ ਦੁਹਰਾਉਂਦੇ ਹੋਏ ਕਿਹਾ ਹੈ 
ਕਿ ਸਰਕਾਰ MSP ਖ਼ਰੀਦ ਗਾਰੰਟੀ ਕਾਨੂੰਨ ਬਣਾਵੇ |
ਕਿਸਾਨਾਂ ਦੇ ਇਸ ਪ੍ਰਤੀਕਰਮ 'ਤੇ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਜਵਾਬ ਦਿੱਤਾ ਹੈ |
ਗਰੇਵਾਲ ਦਾ ਕਹਿਣਾ ਹੈ ਕਿ ਕਿਸਾਨ ਆਗੂ ਸਰਕਾਰ ਦਾ ਸ਼ੁਕਰਗੁਜ਼ਾਰ ਹੋਣ ਤੇ ਕਿਸਾਨ ਹਿੱਤ ਸੋਚਣ ਦੀ ਜਗਾਹ 
ਆਪਣੇ ਸਵਾਰਥ ਸਾਧ ਰਹੇ ਹਨ | ਗਰੇਵਾਲ ਨੇ ਦੋ ਟੁੱਕ ਕਿਹਾ ਹੈ ਕਿ ਕਿਸਾਨ ਲੀਡਰਾਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਚ ਸੁਧਾਰ ਕਰਨਾ ਚਾਹੀਦਾ ਹੈ |

Continues below advertisement

JOIN US ON

Telegram