ਜਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਤੋਰੀ ਦਿੱਲੀ

ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ED ਹੈੱਡਕੁਆਟਰ ਦਿੱਲੀ ਟਰਾਂਸਫਰ .ਪਹਿਲਾਂ ED ਦੀ ਪੰਜਾਬ ਟੀਮ ਵੱਲੋਂ ਕੀਤੀ ਜਾ ਰਹੀ ਸੀ ਜਾਂਚ.ਕੇਸ ਟਰਾਂਸਫਰ ਹੋਣ ਦੇ ਕਾਰਨਾਂ ਦਾ ਨਹੀਂ ਹੋ ਸਕਿਆ ਖੁਲਾਸਾ.ED ਨੇ 7 ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਤੋਂ ਰਿਕੌਰਡ ਕੀਤਾ ਸੀ ਤਲਬ.

JOIN US ON

Telegram
Sponsored Links by Taboola