Punjabi Death In Armenia |ਰੋਜ਼ੀ ਰੋਟੀ ਖ਼ਾਤਰ ਅਰਮੇਨੀਆ ਗਏ 23 ਸਾਲਾ ਨੌਜਵਾਨ ਦੀ ਮੌਤ | Hoshiarpur News
Download ABP Live App and Watch All Latest Videos
View In AppPunjabi Death In Armenia |ਰੋਜ਼ੀ ਰੋਟੀ ਖ਼ਾਤਰ ਅਰਮੇਨੀਆ ਗਏ 23 ਸਾਲਾ ਨੌਜਵਾਨ ਦੀ ਮੌਤ | Hoshiarpur News
#Abplive #Punjabideath #Armenia #hoshiarpur #abplive
ਰੋਜ਼ੀ ਰੋਟੀ ਖ਼ਾਤਰ ਕਰੀਬ ਚਾਰ ਮਹੀਨੇ ਪਹਿਲਾਂ ਹੁਸ਼ਿਆਰਪੁਰ ਤੋਂ ਅਰਮੇਨੀਆ ਗਏ ਨੌਜਵਾਨ ਉਥੇ ਮੌਤ ਹੋ ਗਈ ਹੈ |
ਮ੍ਰਿਤਕ 23 ਸਾਲਾ ਅਜੈ ਕੁਮਾਰ ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਦਾ ਰਹਿਣ ਵਾਲਾ ਸੀ
ਦੱਸਿਆ ਜਾ ਰਿਹਾ ਕਿ ਅਰਮੇਨੀਆ ਚ ਉਸਦੀ ਸਿਹਤ ਵਿਗੜੀ ਸੀ ਤੇ ਉਹ ਮੁੜ ਤਾਬੇ ਨਾ ਆਇਆ
ਜਿਸ ਕਾਰਨ ਉਸਦੀ ਮੌਤ ਹੋ ਗਈ |
ਗਰੀਬ ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸਨੂੰ ਅਰਮੇਨੀਆ ਭੇਜਿਆ ਸੀ
ਤੇ ਹੁਣ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਆਉਣ ਤੇ ਪਰਿਵਾਰ ਸਦਮੇ ਚ ਹੈ
ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਮੂੰਹ ਆਖਰੀ ਵਾਰ ਦੇਖ ਸਕਣ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha